ਰਾਜਨਾਥ ਨੂੰ ਮਿਲੇ ਪੰਜਾਬ ਦੇ ਮà©à©±à¨– ਮੰਤਰੀ ਅਮਰਿੰਦਰ ਸਿੰਘ |
ਨਵੀਂ ਦਿੱਲੀ/ਚੰਡੀਗੜà©à¨¹ -20ਅਪਰੈਲ-(ਮੀਡੀਆ,ਦੇਸਪੰਜਾਬ)- ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਗà©à¨°à¨¹à¨¿ ਮੰਤਰੀ ਸ਼à©à¨°à©€ ਰਾਜਨਾਥ ਸਿੰਘ ਨਾਲ ਮà©à¨²à¨¾à¨•à¨¾à¨¤ ਕੀਤੀ। ਮà©à©±à¨– ਮੰਤਰੀ ਨੇ ਰਾਜ 'ਚ ਆਮ ਕਾਨੂੰਨ ਵਿਵਸਥਾ ਬਾਰੇ ਕੇਂਦਰੀ ਗà©à¨°à¨¹à¨¿ ਮੰਤਰੀ ਨੂੰ ਜਾਣੂੰ ਕਰਵਾਇਆ, ਜਿਸ 'ਚ ਟੀਚਾ ਕਤਲਾਂ ਦੇ ਮਾਧਿਅਮ
ਨਾਲ ਰਾਜ 'ਚ ਗੜਬੜੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨਾਲ ਸੰਬੰਧਤ ਮà©à©±à¨¦à¨¿à¨†à¨‚ ਨੂੰ ਸ਼ਾਮਲ ਕੀਤਾ ਗਿਆ। ਪਿਛਲੇ ਡੇਢ ਸਾਲਾਂ 'ਚ ਅਜਿਹੇ ਕਈ ਕਤਲ ਹੋਠਹਨ।
ਪੰਜਾਬ ਦੇ ਮà©à©±à¨– ਮੰਤਰੀ ਨੇ ਇਨà©à¨¹à¨¾à¨‚ ਕੋਸ਼ਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ, ਜਿਸ ਨੂੰ ਕੇਂਦਰੀ ਗà©à¨°à¨¹à¨¿ ਮੰਤਰੀ ਨੇ ਸਾਂà¨à¨¾ ਕੀਤਾ ਸੀ। ਸ਼à©à¨°à©€ ਰਾਜਨਾਥ ਸਿੰਘ ਨੇ ਰਾਜ ਸਰਕਾਰ ਵੱਲੋਂ ਕੀਤੀ ਅਪੀਲ ਅਨà©à¨¸à¨¾à¨° ਸਾਰੀ ਸੰà¨à¨µ ਕੇਂਦਰੀ ਮਦਦ ਦੇਣ ਦਾ à¨à¨°à©‹à¨¸à¨¾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਇਨà©à¨¹à¨¾à¨‚ ਮਾਮਲਿਆਂ ਦੀ ਜਾਂਚ 'ਚ ਕੇਂਦਰੀ à¨à¨œà©°à¨¸à©€à¨†à¨‚ ਵੱਲੋਂ ਪà©à¨°à¨¦à¨¾à¨¨ ਕੀਤੇ ਜਾਣ ਵਾਲੇ ਸਮਰਥਨ ਦੀ ਸ਼ਲਾਘਾ ਕੀਤੀ। à¨à©±à¨¨.ਆਈ.à¨. ਇਨà©à¨¹à¨¾à¨‚ ਕਤਲਾਂ 'ਚ ਜਾਂਚ ਕਰ ਰਹੀ ਹੈ। ਮà©à©±à¨– ਮੰਤਰੀ ਅਤੇ ਕੇਂਦਰੀ ਮੰਤਰੀ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਚਰਚਾ ਕੀਤੀ। ਇਸ ਮੌਕੇ ਕੇਂਦਰੀ ਗà©à¨°à¨¹à¨¿ ਸਕੱਤਰ ਸ਼à©à¨°à©€ ਰਾਜੀਵ ਗੌਬਾ ਅਤੇ à¨à©±à¨®.à¨à©±à¨š.à¨. ਅਤੇ ਪੰਜਾਬ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। |