ਦਸਵੀਂ ਦੇ ਨਤੀਜਿਆਂ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਪੰਜਾਬ ਬੋਰਡ ਨੇ ਕੀਤਾ ਖੰਡਨ |
ਜਲੰਧਰ, -02ਮਈ-(ਮੀਡੀਆ,ਦੇਸਪੰਜਾਬ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2018 'ਚ ਲਈਆਂ ਗਈਆਂ
10ਵੀਂ ਜਮਾਤ ਦੀਆਂ ਸਾਲਾਨਾ ਪà©à¨°à©€à¨–ਿਆਵਾਂ ਦੇ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ
ਹੋਰ ਸਾਧਨਾਂ 'ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਸਿੱਖਿਆ ਬੋਰਡ ਦੀ
ਸਕੱਤਰ ਸ਼à©à¨°à©€à¨®à¨¤à©€ ਹਰਗà©à¨£à¨œà©€à¨¤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ
ਤਰà©à¨¹à¨¾à¨‚ ਦੀਆਂ ਅਫ਼ਵਾਹਾਂ 'ਤੇ ਬਿਲਕà©à¨² ਵੀ ਯਕੀਨ ਨਾ ਕੀਤਾ ਜਾਵੇ। ਉਨà©à¨¹à¨¾à¨‚ ਕਿਹਾ ਕਿ
ਦਸਵੀਂ ਦੇ ਨਤੀਜਿਆਂ ਦਾ à¨à¨²à¨¾à¨¨ ਬੋਰਡ ਅਥਾਰਿਟੀ ਵਲੋਂ ਬਕਾਇਦਾ ਵਿਧੀ ਅਤੇ ਢà©à©±à¨•à¨µà©‡à¨‚ ਤਰੀਕੇ
ਨਾਲ ਕੀਤਾ ਜਾਵੇਗਾ।
|