ਇਜ਼ਰਾਇਲ ਤੋਂ ਹਥਿਆਰ ਖਰੀਦਣ 'ਚ ਸਠਤੋਂ ਅੱਗੇ ਰਿਹਾ à¨à¨¾à¨°à¨¤ |
ਨਵੀਂ ਦਿੱਲੀ/ਯੇਰੂਸ਼ਲਮ -05ਮਈ-(ਮੀਡੀਆ,ਦੇਸਪੰਜਾਬ)- ਬੀਤੇ ਸਾਲ 'ਚ ਇਜ਼ਰਾਇਲੀ ਹਥਿਆਰਾਂ ਦੀ ਸਠਤੋਂ ਵੱਡੀ ਮੰਡੀ ਸਾਬਤ ਹੋਇਆ ਹੈ। ਇਹ ਅੰਕੜੇ ਪੂਰੇ à¨à¨¶à©€à¨† ਪੈਸੇਫਿਕ ਖੇਤਰ 'ਚ ਹਥਿਆਰਾਂ ਦੀ ਖਰੀਦ ਵਧਾਉਣ ਦੀਆਂ ਖਬਰਾਂ ਵਿਚਾਲੇ ਆਠਹਨ। ਇਹ ਗੱਲਾਂ ਕਈ ਮੀਡੀਆ ਰਿਪੋਰਟ 'ਚ ਸਾਹਮਣੇ ਆਈਆਂ ਹਨ।
ਇਜ਼ਰਾਇਲ ਦੇ ਫੌਜੀ ਨਿਰਯਾਤ 'ਚ ਸਾਲ 2017 'ਚ 41 ਫੀਸਦੀ ਦਾ ਵਾਧਾ ਹੋਇਆ ਹੈ। ਰੱਖਿਆ
ਨਿਰਯਾਤ 'ਚ ਇਹ ਲਗਾਤਾਰ ਤੀਜੇ ਸਾਲ ਹੋਇਆ ਵਾਧਾ ਹੈ। ਇਸ ਵਾਰ ਇਹ ਠੇਕਾ ਕਰੀਬ 9.2
ਬਿਲੀਅਨ ਡਾਲਰ ਤੱਕ ਜਾ ਪਹà©à©°à¨šà¨¿à¨† ਹੈ।ਜੇਕਰ ਇਜ਼ਰਾਇਲ ਦੇ ਹਥਿਆਰਾਂ ਦੀ ਵਿਕਰੀ ਦੀ ਗੱਲ
ਕਰੀਠਤਾਂ ਕਰੀਬ 58 ਫੀਸਦੀ ਹਥਿਆਰ ਖਰੀਦਣ ਵਾਲੇ 3 ਵੱਡੇ ਗਾਹਕ ਇਸ ਇਲਾਕੇ 'ਚ ਆਉਂਦੇ
ਹਨ, ਜਿਸ 'ਚ à¨à¨¾à¨°à¨¤ ਸਠਤੋਂ ਅੱਗੇ ਹੈ। à¨à¨¾à¨°à¨¤ ਨੇ ਕਰੀਬ 715 ਮਿਲੀਅਨ ਡਾਲਰ ਦੇ ਹਥਿਆਰ
ਖਰੀਦੇ ਹਨ। ਜਦਕਿ ਵਿਅਤਨਾਮ ਨੇ ਕਰੀਬ 142 ਮਿਲੀਅਨ ਡਾਲਰ ਦੇ ਤਾਂ ਅਜ਼ਰਬੈਜ਼ਾਨ ਨੇ ਕਰੀਬ
137 ਮਿਲੀਅਨ ਡਾਲਰ ਦੇ ਹਥਿਆਰ ਇਜ਼ਰਾਇਲ ਤੋਂ ਖਰੀਦੇ ਹਨ।
ਇਜ਼ਰਾਇਲ ਅਜੇ ਆਪਣੇ ਹਥਿਆਰਾਂ ਦਾ ਕਰੀਬ 21 ਫੀਸਦੀ ਯੂਰਪ ਨੂੰ à¨à©‡à¨œà¨¦à¨¾ ਹੈ। ਨਾਰਥ ਅਮਰੀਕਾ ਨੂੰ 14 ਫੀਸਦੀ ਜਦਕਿ ਅਫਰੀਕਾ ਅਤੇ ਲੈਟਿਨ ਅਮਰੀਕਾ ਨੂੰ 7 ਫੀਸਦੀ ਹਥਿਆਰ ਵੇਚਦਾ ਹੈ। ਇਜ਼ਰਾਇਲ ਵੱਲੋਂ ਨਿਰਯਾਤ ਕੀਤੇ ਜਾਣ ਵਾਲੇ ਜ਼ਿਆਦਾਤਰ ਹਥਿਆਰ ਹਵਾਈ ਹਮਲਿਆਂ ਨਾਲ ਸà©à¨°à©±à¨–ਿਆ, ਰਡਾਰ ਸਿਸਟਮ ਅਤੇ ਸੰਚਾਰ ਸਾਧਨਾਂ ਨਾਲ ਜà©à©œà©‡ ਹà©à©°à¨¦à©‡ ਹਨ। ਇਨà©à¨¹à¨¾à¨‚ 'ਚੋਂ ਜ਼ਿਆਦਾਤਰ ਹਥਿਆਰ ਉਹ ਹà©à©°à¨¦à©‡ ਹਨ ਜੋ ਇਜ਼ਰਾਇਲੀ ਫੌਜ ਫਲਸਤੀਨ ਦੇ ਕਬਜ਼ੇ ਵਾਲੇ ਇਲਾਕਿਆਂ 'ਚ ਹਮਲੇ ਲਈ ਇਸਤੇਮਾਲ ਕਰ ਚà©à©±à¨•à©€ ਹà©à©°à¨¦à©€ ਹੈ। ਪਿਛਲੇ ਮਹੀਨੇ à¨à¨¾à¨°à¨¤ ਨੇ 2 ਵੱਡੀਆਂ ਇਜ਼ਰਾਇਲੀ ਹਥਿਆਰ ਕੰਪਨੀਆਂ à¨à¨…ਰੋਸਪੇਸ ਇੰਡਸਟà©à¨°à©€à¨œ ਅਤੇ ਰਾਫੇਲ à¨à¨¡à¨µà¨¾à¨‚ਸਡ ਡਿਫੇਂਸ ਸਿਸਟਮ ਲਿਮਟਿਡ ਤੋਂ ਪਾਬੰਦੀ ਹਟਾ ਲਈ ਹੈ। ਇਹ ਕੰਪਨੀਆਂ ਪਹਿਲਾਂ 2006 'ਚ ਦਲਾਲੀ ਦੇ ਦੋਸ਼ ਲੱਗਣ ਤੋਂ ਬਾਅਦ ਬਲੈਕਲਿਸਟਿਡ ਕਰ ਦਿੱਤੀਆਂ ਗਈਆਂ ਸਨ। ਹà©à¨£ ਜਦਕਿ ਸੀ. ਬੀ. ਆਈ. ਨੇ ਮà©à¨•à©±à¨¦à¨®à¨¾ ਦਾਇਰ ਕਰਕੇ ਦੋਹਾਂ ਕੰਪਨੀਆਂ ਖਿਲਾਫ ਜਾਰੀ ਅਪਰਾਧਿਕ ਜਾਂਚ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ à¨à¨…ਰੋਸਪੇਸ ਕੰਪਨੀ ਲਈ à¨à¨¾à¨°à¨¤ ਨੂੰ 2 ਬਿਲੀਅਨ ਡਾਲਰ ਮà©à©±à¨² ਦੀ ਜ਼ਮੀਨ ਤੋਂ ਹਵਾ 'ਚ ਮਾਤ ਪਾਉਣ ਵਾਲੀਆਂ ਬਰਾਕ-8 ਮਿਜ਼ਾਇਲਾਂ ਦੀ ਸਪਲਾਈ ਦਾ ਰਾਹ ਖà©à¨² ਗਿਆ ਹੈ। ਇਹ ਡੀਲ à¨à¨¾à¨°à¨¤ ਅਤੇ ਇਜ਼ਰਾਇਲ à¨à¨…ਰਸਪੇਸ ਇੰਡਸਟà©à¨°à©€à¨œ ਵਿਚਾਲੇ ਹੋਈ ਹੈ। ਤੇਲ ਅਵੀਵ ਦੇ ਹਥਿਆਰਾਂ ਦੀ à¨à¨¶à©€à¨† 'ਚ ਵਿਕਰੀ ਨੂੰ ਜੇਕਰ ਨਵੇਂ ਨਜ਼ਰੀਠਨਾਲ ਦੇਖੀਠਤਾਂ ਇਜ਼ਰਾਇਲ ਮਿਆਂਮਾਰ ਨੂੰ ਵੀ ਆਪਣੇ ਹਥਿਆਰ ਵੇਚ ਰਿਹਾ ਹੈ। ਮਿਆਂਮਾਰ ਇਸ ਸਮੇਂ ਰੋਹਿੰਗੀਆਂ ਸੰਕਟ ਕਾਰਨ ਗਲੋਬਲ à¨à¨¾à¨ˆà¨šà¨¾à¨°à©‡ ਦੀਆਂ ਨਿੰਦਾਵਾਂ ਦਾ ਸ਼ਿਕਾਰ ਕਰ ਰਿਹਾ ਹੈ। ਅਜਿਹੇ ਸਮੇਂ 'ਚ ਵੀ ਇਜ਼ਰਾਇਲ ਨੇ ਮਿਆਂਮਾਰ ਨੂੰ ਕਰੀਬ 100 ਟੈਂਕ, ਹਥਿਆਰ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਪਾਣੀ 'ਚ ਤੇਜ਼ ਸਪੀਡ ਨਾਲ ਚੱਲਣ ਵਾਲੀਆਂ ਪੈਟਰੋਲਿੰਗ ਕਿਸ਼ਤੀਆਂ ਦਿੱਤੀਆਂ ਹਨ।, ਫਿਲਹਾਲ ਇਜ਼ਰਾਇਲ ਦਾ ਪੱਖ ਮਿਆਂਮਾਰ ਨੂੰ ਹਥਿਆਰ ਨਾ ਵੇਚਣ ਦੇ ਗਲੋਬਲ ਰਵੱਈਠਦੇ ਨਾਲ ਜਾਂਦਾ ਨਹੀਂ ਦਿਖਦਾ ਹੈ। |