ਪਾਕਿ ਸਰਕਾਰ ਨੇ ਮà©à¨¶à©±à¨°à¨« ਦਾ ਪਛਾਣ ਪੱਤਰ ਤੇ ਪਾਸਪੋਰਟ ਬਲਾਕ ਕਰਨ ਦੇ ਦਿੱਤੇ ਆਦੇਸ਼ |
ਇਸਲਾਮਾਬਾਦ -31ਮਈ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਸਰਕਾਰ ਨੇ ਵੀਰਵਾਰ ਨੂੰ ਅੰਦਰੂਨੀ ਮੰਤਰਾਲੇ ਨੂੰ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮà©à¨¶à©±à¨°à¨« ਦੇ ਰਾਸ਼ਟਰੀ ਪਛਾਣ ਪੱਤਰ (à¨à©±à¨¨. ਆਈ. ਸੀ.) ਅਤੇ ਪਾਸਪੋਰਟ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ।
ਇਕ ਵਿਸ਼ੇਸ਼ ਅਦਾਲਤ ਦੇ ਆਦੇਸ਼ ਦਾ ਪਾਲਨ ਕਰਦੇ ਹੋਠਸਰਕਾਰ ਨੇ ਇਹ ਕਦਮ ਉਠਾਉਣ ਦਾ ਫੈਸਲਾ
ਕੀਤਾ ਹੈ। ਅਸਲ ਵਿਚ ਮà©à¨¶à©±à¨°à¨« ਆਪਣੇ ਵਿਰà©à©±à¨§ ਚੱਲ ਰਹੇ ਉੱਚ ਰਾਜਧà©à¨°à©‹à¨¹ ਮਾਮਲੇ ਵਿਚ ਅਦਾਲਤ
ਵਿਚ ਪੇਸ਼ ਹੋਣ ਵਿਚ ਅਸਫਲ ਰਹੇ ਸਨ, ਜਿਸ ਮਗਰੋਂ ਅਦਾਲਤ ਵੱਲੋ ਅਜਿਹਾ ਕਰਨ ਦੇ ਨਿਰਦੇਸ਼
ਦਿੱਤੇ ਗਠਹਨ।ਪਾਕਿਸਤਾਨ ਸਰਕਾਰ ਦੀ ਇਸ ਕਾਰਵਾਈ ਦੇ ਬਾਅਦ ਮà©à¨¶à©±à¨°à¨« ਵਿਦੇਸ਼ ਯਾਤਰਾ
ਨਹੀਂ ਕਰ ਪਾਉਣਗੇ ਅਤੇ ਬੈਕਿੰਗ ਲੈਣ-ਦੇਣ ਦੀ ਸਹੂਲਤ ਦਾ ਲਾਠਲੈਣ ਵਿਚ ਵੀ ਅਸਮਰਥ
ਹੋਣਗੇ। ਸੂਤਰਾਂ ਮà©à¨¤à¨¾à¨¬à¨• ਮà©à¨¶à©±à¨°à¨« ਨੂੰ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਆਪਣੀ ਸੰਪੱਤੀਆਂ
ਦੀ ਖਰੀਦੋ ਫਰੋਖਤ ਤੋਂ ਵੀ ਰੋਕ ਦਿੱਤਾ ਜਾਵੇਗਾ। ਤà©à¨¹à¨¾à¨¡à©€ ਜਾਣਕਾਰੀ ਲਈ ਦੱਸ ਦਈਠਕਿ
ਵਿਸ਼ੇਸ਼ ਅਦਾਲਤ ਨੇ ਸਾਲ 2007 ਵਿਚ ਦੇਸ਼ ਵਿਚ à¨à¨®à¨°à¨œà©ˆà¨‚ਸੀ ਸ਼ਾਸਨ ਲਾਗ ੂਕਰਨ ਦੇ ਦੋਸ਼ ਵਿਚ
ਉਨà©à¨¹à¨¾à¨‚ 'ਤੇ ਉੱਚ ਰਾਜਧà©à¨°à©‹à¨¹ ਮਾਮਲੇ ਦੀ ਸà©à¨£à¨µà¨¾à¨ˆ ਕੀਤੀ ਸੀ। ਜਿਸ ਮਗਰੋਂ ਸਰਕਾਰ ਨੂੰ
ਸਾਬਕਾ ਰਾਸ਼ਟਰਪਤੀ ਨੂੰ ਗà©à¨°à¨¿à¨«à¨¤à¨¾à¨° ਕਰਨ ਅਤੇ ਆਪਣੀਆਂ ਸਾਰੀਆਂ ਸੰਪੱਤੀਆਂ ਨੂੰ ਜ਼ਬਤ ਕਰਨ
ਦਾ ਆਦੇਸ਼ ਦਿੱਤਾ ਗਿਆ ਸੀ। 74 ਸਾਲਾ ਮà©à¨¶à©±à¨°à¨« ਨੂੰ ਇਸ ਮਾਮਲੇ ਵਿਚ ਮਾਰਚ 2014 ਵਿਚ ਦੋਸ਼ੀ
ਪਾਇਆ ਗਿਆ ਸੀ।
|