ਜੰਗਬੰਦੀ ਦੇ ਸਮà¨à©Œà¨¤à©‡ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਰਾਹਤ : ਮਹਿਬੂਬਾ ਮà©à¨«à¨¤à©€ |
ਸ਼à©à¨°à©€à¨¨à¨—ਰ -31ਮਈ-(ਮੀਡੀਆ,ਦੇਸਪੰਜਾਬ)-ਜੰਮੂ-ਕਸ਼ਮੀਰ ਦੀ ਮà©à©±à¨– ਮੰਤਰੀ ਮਹਿਬੂਬਾ ਮà©à¨«à¨¤à©€ ਨੇ 2003 ਦੇ ਜੰਗਬੰਦੀ ਸਮà¨à©Œà¨¤à©‡ ਸੰਬੰਧੀ à¨à¨¾à¨°à¨¤ ਤੇ ਪਾਕਿਸਤਾਨ ਵਿਚ ਬਣੀ ਸਹਿਮਤੀ ਦਾ ਸਵਾਗਤ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਇਸ ਸਮà¨à©Œà¨¤à©‡ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨà©à¨¹à¨¾à¨‚ ਕਿਹਾ ਕਿ ਸਰਹੱਦੀ ਇਲਾਕਿਆਂ
ਵਿਚ ਸ਼ਾਂਤੀ ਦੀ ਵਿਵਸਥਾ ਕਰਨਾ ਜ਼ਰੂਰੀ ਕਦਮ ਹੈ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਇਸ ਸਮà¨à©Œà¨¤à©‡ 'ਤੇ ਕਾਇਮ ਰਹਿਣ ਦੀ ਉਮੀਦ ਵੀ ਪà©à¨°à¨—ਟਾਈ।ਮà©à©±à¨–
ਮੰਤਰੀ ਮਹਿਬੂਬਾ ਨੇ ਟਵੀਟ ਕੀਤਾ, ''ਦੋਵਾਂ ਡੀ.ਜੀ.à¨à©±à¨®.ਓ. ਦੇ ਸਰਹੱਦ 'ਤੇ ਜੰਗਬੰਦੀ
ਦੀ ਉਲੰਘਣਾ ਦੀ ਪਾਬੰਦੀ ਨੂੰ ਦà©à¨¹à¨°à¨¾à¨‰à¨£ ਦਾ ਦਿਲੋਂ ਸਵਾਗਤ। ਇਹ ਕਦਮ ਸੂਬੇ 'ਚ ਲੋਕਾਂ ਲਈ
ਵੱਡੀ ਰਾਹਤ ਲਿਆਵੇਗਾ।'' ਉਨà©à¨¹à¨¾à¨‚ ਲਿਖਿਆ, ''ਵਿਆਪਕ ਸਮਠਲਈ ਸਾਡੀਆਂ ਸਰਹੱਦਾਂ 'ਤੇ
ਸ਼ਾਂਤੀ ਪਹਿਲਾਂ ਤੇ ਮਹੱਤਵਪੂਰਨ ਕਦਮ ਹੈ ਤੇ ਮੈਂ ਅਸਲ 'ਚ ਉਮੀਦ ਕਰਦੀ ਹਾਂ ਕਿ ਇਹ ਕਾਇਮ
ਰਹੇਗੀ।''
|