ਜਸਟਿਸ ਮà©à¨°à¨¾à¨°à©€ ਹੋਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ |
ਨਵੀਂ ਦਿੱਲੀ -31ਮਈ-(ਮੀਡੀਆ,ਦੇਸਪੰਜਾਬ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਆਉਣ ਵਾਲੇ ਦਿਨਾਂ 'ਚ ਨਵਾਂ ਚੀਫ ਜਸਟਿਸ ਮਿਲਣ ਵਾਲਾ ਹੈ। ਕਾਨੂੰਨ ਮੰਤਰਾਲਾ ਨੇ ਜਸਟਿਸ ਕà©à¨°à¨¿à¨¶à¨¨ ਮà©à¨°à¨¾à¨°à©€ ਦੇ ਨਾਂ ਨੂੰ ਇਸ ਅਹà©à¨¦à©‡ ਲਈ ਪà©à¨°à¨µà¨¾à¨¨à¨—à©€ ਦੇ ਦਿੱਤੀ ਹੈ। ਉਹ ਇਸ ਸਮੇਂ ਇਲਾਹਾਬਾਦ ਹਾਈ ਕੋਰਟ ਦੇ ਜੱਜ ਹਨ।
ਸà©à¨ªà¨°à©€à¨® ਕੋਰਟ ਦੀ ਕੋਲੇਜੀਅਮ ਨੇ ਪਿਛਲੇ ਮਹੀਨੇ ਉਨà©à¨¹à¨¾à¨‚ ਦਾ ਨਾਂ ਪੰਜਾਬ ਤੇ ਹਰਿਆਣਾ ਹਾਈ
ਕੋਰਟ ਦੇ ਮà©à©±à¨– ਜੱਜ ਵਜੋਂ ਪà©à¨°à¨µà¨¾à¨¨ ਕੀਤਾ ਸੀ। ਜਸਟਿਸ ਸ਼ਿਵਾਕਸ ਜਾਲ ਵਜ਼ੀਫਦਾਰ ਦੇ
ਸੇਵਾਮà©à¨•à¨¤ ਹੋਣ ਪਿਛੋਂ ਜਸਟਿਸ ਅਜੇ ਕà©à¨®à¨¾à¨° ਮਿੱਤਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ
ਕਾਰਜਵਾਹਕ ਚੀਫ ਜਸਟਿਸ ਨਿਯà©à¨•à¨¤ ਕੀਤਾ ਗਿਆ ਸੀ। ਇਸ ਦੌਰਾਨ ਗà©à¨¹à¨¾à¨Ÿà©€ ਹਾਈ ਕੋਰਟ ਦੇ
ਜੱਜ ਜਸਟਿਸ ਰਿਸ਼ੀਕੇਸ਼ ਰਾਠਦਾ ਕੇਰਲ ਹਾਈ ਕੋਰਟ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਰਾà¨
ਹà©à¨£ ਕੇਰਲ ਹਾਈ ਕੋਰਟ ਦੇ ਸਠਤੋਂ ਸੀਨੀਅਰ ਜੱਜ ਹਨ। ਜਸਟਿਸ à¨à¨‚ਟੋਨੀ ਡੋਮੀਨਿਕ ਦੀ
ਸੇਵਾਮà©à¨•à¨¤à©€ ਪਿਛੋਂ ਰਾਠਨੂੰ ਮà©à©±à¨– ਕਾਰਜਵਾਹਕ ਚੀਫ ਜਸਟਿਸ ਦਾ ਅਹà©à¨¦à¨¾ ਸੰà¨à¨¾à¨²à¨£ ਲਈ ਕਿਹਾ
ਗਿਆ ਹੈ।
|