ਸ਼ਾਹਕੋਟ ਜ਼ਿਮਨੀ ਚੋਣ: ਕਾਊਂਟਿੰਗ ਸੈਂਟਰ ਤੋਂ ਘਰ ਪਰਤੇ ਨਾਇਬ ਸਿੰਘ ਕੋਹਾੜ, ਕਾਂਗਰਸ 'ਤੇ ਲਾਠਦੋਸ਼ |
ਜਲੰਧਰ/ਸ਼ਾਹਕੋਟ -31ਮਈ-(ਮੀਡੀਆ,ਦੇਸਪੰਜਾਬ)- 28 ਮਈ ਨੂੰ ਹੋਈ ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜਿਆਂ ਦਾ à¨à¨²à¨¾à¨¨ ਅੱਜ ਕਰ ਦਿੱਤਾ ਗਿਆ, ਜਿਸ 'ਚ ਕਾਂਗਰਸ ਨੇ ਬਾਜ਼ੀ ਮਾਰਦੇ ਹੋਠਆਪਣੀ ਜਿੱਤ ਦੇ à¨à©°à¨¡à©‡ ਗੱਡੇ ਹਨ। ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੇ 38 ਹਜ਼ਾਰ 801 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।
ਦਰਅਸਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸ਼à©à¨°à©‹à¨®à¨£à©€ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ
ਹਾਰ ਮੰਨ ਲਈ ਸੀ। ਵੋਟਾਂ ਦੀ ਗਿਣਤੀ ਦੌਰਾਨ 1ਵੇਂ ਰਾਊਂਡ ਤੋਂ ਬਾਅਦ ਅਕਾਲੀ ਦਲ ਦੇ
ਉਮੀਦਵਾਰ ਨਾਇਬ ਸਿੰਘ ਕੋਹਾੜ ਕਾਊਂਟਿੰਗ ਸੈਂਟਰ ਤੋਂ ਘਰ ਪਰਤ ਗਠਹਨ। ਕੋਹਾੜ ਵੱਲੋਂ
ਕਾਂਗਰਸ 'ਤੇ ਤਿੱਖਾ ਵਾਰ ਕਰਦੇ ਹੋਠਈ. ਵੀ. à¨à©±à¨® ਮਸ਼ੀਨਾਂ 'ਚ ਗੜਬੜੀ ਕਰਨ ਦੇ ਦੋਸ਼ ਲਗਾà¨
ਗਠਹਨ। ਉਨà©à¨¹à¨¾à¨‚ ਨੇ ਕਿਹਾ ਕਿ ਕਾਂਗਰਸ ਵੱਲੋਂ ਈ. ਵੀ. à¨à©±à¨®. ਮਸ਼ੀਨਾਂ 'ਚ ਗੜਬੜੀ ਕੀਤੀ
ਗਈ ਹੈ। ਸ਼à©à¨°à©‹à¨®à¨£à©€ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ
ਵੀ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਹੀ ਚੋਣ ਅਖਾੜੇ 'ਚੋਂ ਖਿਸਕ ਗਠਸਨ।
|