ਨੋਟਬੰਦੀ ਤੋਂ ਬਾਅਦ 73,000 ਗੈਰ-ਰਜਿਸਟਰਡ ਫਰਮਾਂ ਨੇ ਜਮà©à¨¹à¨¾ ਕਰਵਾਠ24,000 ਕਰੋੜ ਰà©à¨ªà¨ |
ਨਵੀਂ ਦਿੱਲੀ -੦4ਜੂਨ-(ਮੀਡੀਆ,ਦੇਸਪੰਜਾਬ)- 8 ਨਵੰਬਰ 2016 ਨੂੰ ਕੇਂਦਰ ਸਰਕਾਰ ਨੇ 500 ਅਤੇ 1000 ਰà©à¨ªà¨ ਦੇ ਨੋਟ à¨à¨¾à¨°à¨¤à©€ ਅਰਥ ਵਿਵਸਥਾ 'ਚ ਬੰਦ ਕਰ ਦਿੱਤੇ ਸਨ। ਸਰਕਾਰ ਨੇ ਇਹ ਫੈਸਲਾ ਕਾਲੇ ਧਨ ਨੂੰ ਬਾਹਰ ਕੱਢਣ ਅਤੇ ਅੱਤਵਾਦੀਆਂ ਜਾਂ ਮਾਓਵਾਦੀਆਂ ਦੀ ਫੰਡਿੰਗ ਨੂੰ ਠੇਸ ਪਹà©à©°à¨šà¨¾à¨‰à¨£ ਲਈ ਲਿਆ ਸੀ। ਨੋਟਬੰਦੀ ਤੋਂ ਬਾਅਦ
ਬੈਂਕਾਂ ਵਿਚ ਲੋਕਾਂ ਅਤੇ ਫਰਮਾਂ ਦà©à¨†à¨°à¨¾ ਜਮà©à¨¹à¨¾ ਹੋਈ ਰਾਸ਼ੀ ਨੂੰ ਲੈ ਕੇ ਸਰਕਾਰ ਨੇ ਡਾਟਾ
ਜਾਰੀ ਕੀਤਾ ਹੈ। ਨੋਟਬੰਦੀ ਤੋਂ ਬਾਅਦ ਦੇਸ਼ à¨à¨° ਵਿਚ ਕਰੀਬ 73,000 ਕੰਪਨੀਆਂ ਨੇ 24,000
ਕਰੋੜ ਰà©à¨ªà¨ ਦੀ ਰਾਸ਼ੀ ਬੈਂਕ ਵਿਚ ਜਮà©à¨¹à¨¾ ਕਰਵਾਈ, ਜਿਨà©à¨¹à¨¾à¨‚ ਦਾ ਰਜਿਸਟਰੇਸ਼ਨ ਕੰਪਨੀ
ਰਜਿਸਟਰਾਰ ਨੇ ਰੱਦ ਕਰ ਦਿੱਤਾ।
2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਕੈਂਸਲ ਕਾਲੇਧਨ ਦੇ ਪà©à¨°à¨šà¨²à¨¨ ਨੂੰ ਰੋਕਣ ਅਤੇ ਗੈਰ ਕਾਨੂੰਨੀ ਤੇ ਬੇਨਾਮੀ ਜਾਇਦਾਦ 'ਤੇ ਸ਼ਿਕੰਜਾ ਕੱਸਣ ਦੇ ਮਕਸਦ ਨਾਲ ਕਾਰਪੋਰੇਟ ਅਫੇਅਰਜ਼ ਮਿਨੀਸਟਰੀ ਨੇ 2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਸੀ। ਇਨà©à¨¹à¨¾à¨‚ ਸਾਰੀਆਂ ਕੰਪਨੀਆਂ ਦੀ ਕੋਈ ਵਪਾਰਕ ਗਤੀਵਿਧੀ ਨਹੀਂ ਸੀ। ਅਜਿਹੇ ਹਾਲਾਤਾਂ ਵਿਚ ਸਰਕਾਰ ਨੇ ਕਾਲੇਧਨ ਦੇ ਲੈਣ-ਦੇਣ ਵਿਚ ਸ਼ਾਮਲ ਹੋਣ ਅਤੇ ਬੇਨਾਮੀ ਜਾਇਦਾਦ ਬਣਾਉਣ ਦੇ ਸ਼ੱਕ ਕਾਰਨ ਇਨà©à¨¹à¨¾à¨‚ ਦਾ ਰਜਿਸਟਰੇਸ਼ਨ ਕੈਂਸਲ ਕਰ ਦਿੱਤਾ ਸੀ। ਇਨà©à¨¹à¨¾à¨‚ ਵਿਚੋਂ ਜ਼ਿਆਦਾਤਰ ਕੰਪਨੀਆਂ 'ਤੇ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕਰਨ ਅਤੇ ਹੇਰਾਫੇਰੀ ਕਰਨ ਦਾ ਦੋਸ਼ ਹੈ। 24,000 ਕਰੋੜ ਰà©à¨ªà¨ ਜਮà©à¨¹à¨¾ ਕਰਵਾਠਜਿਨà©à¨¹à¨¾à¨‚ 2.26 ਲੱਖ ਕੰਪਨੀਆਂ ਦਾ ਰਜਿਸਟਰੇਸ਼ਨ ਰੱਦ ਕੀਤਾ ਗਿਆ ਸੀ, ਉਨà©à¨¹à¨¾à¨‚ ਵਿਚੋਂ 1.68 ਫਰਮਾਂ ਦੇ ਖਾਤੇ 'ਚ ਨੋਟਬੰਦੀ ਤੋਂ ਬਾਅਦ ਕੈਸ਼ ਜਮà©à¨¹à¨¾ ਹੋਇਆ ਸੀ। ਮੰਤਰਾਲੇ ਨੇ ਆਪਣੇ ਇਕ ਦਸਤਾਵੇਜ਼ ਵਿਚ ਕਿਹਾ, 'ਜਿਨà©à¨¹à¨¾à¨‚ ਕੰਪਨੀਆਂ ਨੇ ਕੈਸ਼ ਜਮà©à¨¹à¨¾ ਕਰਵਾਇਆ ਸੀ ਉਨà©à¨¹à¨¾à¨‚ ਵਿਚੋਂ 73,000 ਨੇ ਆਪਣੇ ਖਾਤੇ ਵਿਚ 24,000 ਕਰੋੜ ਰà©à¨ªà¨ ਜਮà©à¨¹à¨¾ ਕਰਵਾà¨à¥¤ ਵੱਖ-ਵੱਖ ਬੈਂਕਾਂ ਕੋਲੋਂ ਇਨà©à¨¹à¨¾à¨‚ ਕੰਪਨੀਆਂ ਦੇ ਖਾਤਿਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। 68 ਕੰਪਨੀਆਂ ਦੇ ਖਿਲਾਫ ਜਾਂਚ ਮੰਤਰਾਲੇ ਨੇ ਬੀਤੇ 4 ਸਾਲਾਂ ਦੇ ਕੰਮਕਾਜ ਦਾ ਬਿਓਰੇ ਦੇਣ ਵਾਲੇ ਦਸਤਾਵੇਜ਼ਾਂ ਵਿਚ ਇਹ ਵੀ ਦੱਸਿਆ ਕਿ ਇਸ ਤਰà©à¨¹à¨¾à¨‚ ਦੀਆਂ 68 ਕੰਪਨੀਆਂ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਸੀਰੀਅਸ ਫਰਾਡ ਇਨਵੈਸਟੀਗੇਸ਼ਨ ਆਫ਼ਿਸ ਇਸ ਤਰà©à¨¹à¨¾à¨‚ ਦੀਆਂ 19 ਕੰਪਨੀਆਂ ਦੀ ਜਾਂਚ ਕਰ ਰਿਹਾ ਹੈ, ਜਦੋਂਕਿ ਕੰਪਨੀ ਰਜਿਸਟਰਾਰ ਵਲੋਂ ਇਸ ਤਰà©à¨¹à¨¾à¨‚ ਦੀਆਂ 49 ਹੋਰ ਫਰਮਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। |