6 ਜੂਨ ਨੂੰ ਪੰਜਾਬ 'ਚ ਸਖਤ ਸà©à¨°à©±à¨–ਿਆ ਪà©à¨°à¨¬à©°à¨§ ਕੀਤੇ ਜਾਣ: ਕਟਾਰੀਆ |
ਕਪੂਰਥਲਾ -੦4ਜੂਨ-(ਮੀਡੀਆ,ਦੇਸਪੰਜਾਬ)- ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਸੀਨੀਅਰ ਆਗੂ ਜਗਦੀਸ਼ ਕਟਾਰੀਆ
(ਕਾਲਾ) ਨੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸà©à¨°à©‡à¨¶ ਅਰੋੜਾ ਤੋਂ
ਮੰਗ ਕੀਤੀ ਹੈ ਕਿ 6 ਜੂਨ ਨੂੰ ਪੰਜਾਬ 'ਚ ਸਖਤ ਸà©à¨°à©±à¨–ਿਆ ਪà©à¨°à¨¬à©°à¨§ ਕੀਤੇ ਜਾਣ। ਉਨà©à¨¹à¨¾à¨‚ ਨੇ
ਸ਼ੱਕ ਜਾਹਿਰ ਕੀਤਾ ਹੈ
ਕਿ ਕà©à¨ ਦੇਸ਼ ਅਤੇ ਸਮਾਜ ਵਿਰੋਧੀ ਅਨਸਰ ਨਿਜੀ ਸà©à¨†à¨°à¨¥à¨¾à¨‚ ਦੀ ਪੂਰਤੀ
ਲਈ ਪੰਜਾਬ ਦੇ ਹਰ ਵਰਗ ਦੇ 25 ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ
ਅੱਤਵਾਦੀਆਂ ਅਤੇ ਖਾਲਿਸਤਾਨ ਸਮੱਰਥਕਾਂ ਦੀ ਯਾਦ ਮਣਾਉਣ ਦੀ ਆੜ 'ਚ ਪੰਜਾਬ ਦੀ ਅਮਨ-ਸ਼ਾਂਤੀ
ਨੂੰ à¨à©°à¨— ਅਤੇ ਹਿੰਦੂ-ਸਿੱਖਾਂ ਦੀ ਆਪਸੀ ਸਾਂਠਅਤੇ ਪਿਆਰ 'ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ
ਸਕਦੇ ਹਨ। ਉਨà©à¨¹à¨¾à¨‚ ਨੇ ਕਿਹਾ ਕਿ ਦੇਸ਼ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ
ਪà©à¨²à¨¸ ਪà©à¨°à¨¶à¨¾à¨¸à¨¨ ਅਤੇ ਜਨਤਾ ਦਾ ਆਪਸੀ ਤਾਲਮੇਲ ਅਤੇ ਵਿਸ਼ਵਾਸ ਹੋਣਾ ਬਹà©à¨¤ ਜ਼ਰੂਰੀ ਹੈ।
ਜਗਦੀਸ਼ ਕਟਾਰੀਆ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਸ਼ਿਵ ਸੈਨਾ (ਬਾਲ ਠਾਕਰੇ) ਸਾਰੇ à¨à¨¾à¨ˆà¨šà¨¾à¨°à©‡
ਦੇ ਲੋਕਾਂ ਅਤੇ ਧਰਮਾਂ ਦਾ ਦਿਲ ਦੀਆਂ ਡੂੰਘਾਈਆਂ ਤੋਂ ਮਾਨ-ਸਨਮਾਨ ਕਰਦੀ ਹੈ ਪਰ ਉਹ
ਕਿਸੇ ਵੱਲੋਂ ਵੀ ਅੱਤਵਾਦੀਆਂ ਤੇ ਖਾਲਿਸਤਾਨ ਸਮੱਰਥਕਾਂ ਦਾ ਹੌਂਸਲਾ ਵਧਾਉਣ ਵਾਲੀ ਕਿਸੇ
ਵੀ ਹਰਕਤ ਨੂੰ ਸਹਿਣ ਨਹੀਂ ਕਰ ਸਕਦੀ।
|