.....ਬੇਵਜ੍ਹਾ ਇਲਜਾਮ ਨਾ ਧਰਦੈ......
swarn__pic.pngਐ ਸਾਕੀ'ਖਾਲੀ ਹੈ ਜਾਮ ਭਰਦੈ
ਦੁਖ ਅਭੀ ਬਾਕੀ ਹੈ ਕਮ ਕਰਦੈ

ਮੇਰੀ ਕੋਰੇ ਕਾਗਜ਼ ਦੀ ਕਿਸ਼ਤੀ
ਚਲੀ ਨਹੀਂ ਹੈ ਇਸੇ ਪਾਰ ਲਗਾਦੈ

ਦਿਲ ਦੇ ਬਗੀਚੇ ਸਾੜ ਪਿਆ ਹੈ
ਧੁਖਦਿਆ ਨੂੰ ਠੰਡਾ ਤੂੰ ਕਰਦੈ

ਦੋ ਜਹਾਨ ,ਆਦਮ ਜਾਤ ਤੋਂ ਤੋਬਾ
ਉਸਦਾ ਹੁਨਰ ਕਿੱਦਾਂ ਸੁਣਾਦੇ ਕਰਦੈ

ਸੱਜਣ ! ਜੇ ਦੁਸਮਣ ਸੀ,ਕਵਿਤਾ ਤਾਂ
ਦੁਨੀਆਂ,ਬੇਵਜ੍ਹਾ ਇਲਜਾਮ ਨਾ ਧਰਦੈ

         ______🙅ਸਵਰਨ ਕਵਿਤਾ