24 ਕਰੋੜ ਦੀ ਮà©à©°à¨¦à¨°à©€ 'ਚ ਜੜੇ ਹਨ 6690 ਹੀਰੇ, ਗਿੰਨੀਜ਼ ਬà©à©±à¨• ਆਫ ਰਿਕਾਰਡਜ਼ 'ਚ ਸ਼ਾਮਲ |
ਸੂਰਤ -17ਜੂਨ-(ਮੀਡੀਆ,ਦੇਸਪੰਜਾਬ)- ਹੀਰਾ ਨਗਰੀ ਸੂਰਤ ਦਾ ਨਾਂ ਇਕ ਵਾਰ ਮà©à©œ ਗਿੰਨੀਜ਼ ਬà©à©±à¨• ਆਫ ਰਿਕਾਰਡਜ਼ 'ਚ ਸ਼ਾਮਲ ਹੋਇਆ ਹੈ। ਇਸ ਵਾਰ ਰਿਕਾਰਡ ਕਾਰਨ ਸ਼ਹਿਰ ਦੇ ਇਕ ਹੀਰਾ ਕਾਰੋਬਾਰੀ ਨੇ 6690 ਹੀਰਿਆਂ ਨਾਲ ਜੜੀ ਇਕ ਮà©à©°à¨¦à¨°à©€ ਬਣਾਈ ਹੈ, ਜਿਸ ਦੀ ਕੀਮਤ ਲੱਗà¨à¨— 24 ਕਰੋੜ ਰà©à¨ªà¨ ਹੈ।
ਸੂਰਤ ਦੇ ਹੀਰਾ ਕਾਰੋਬਾਰੀ ਵਿਸ਼ਾਲ ਅਗਰਵਾਲ ਦੀ ਮੰਨੀਠਤਾਂ 'ਮੇਕ ਇਨ ਇੰਡੀਆ' ਨੂੰ ਵਿਸ਼ਵ
ਪੱਧਰ 'ਤੇ ਪਛਾਣ ਦਿਵਾਉਣ ਦੇ ਮà©à©±à¨– ਮਕਸਦ ਨਾਲ ਇਹ ਮà©à©°à¨¦à¨°à©€ ਬਣਾਈ ਗਈ ਹੈ, ਜਿਸ ਦੀ
ਡਿਜ਼ਾਈਨਿੰਗ ਵਿਸ਼ਾਲ ਦੀ ਪਤਨੀ ਖà©à¨¶à¨¬à©‚ ਅਗਰਵਾਲ ਨੇ ਕੀਤੀ ਹੈ। ਇਹ ਮà©à©°à¨¦à¨°à©€ 20 ਕਾਰੀਗਰਾਂ
ਨੇ ਤਿਆਰ ਕੀਤੀ।
|