à¨à¨¾à¨°à¨¤ ਤੋਂ ਜ਼ਿਆਦਾ ਪà©à¨°à¨®à¨¾à¨£à©‚ ਹਥਿਆਰ ਹਨ ਚੀਨ ਤੇ ਪਾਕਿਸਤਾਨ 'ਚ, ਫਿਰ ਵੀ ਇੰਡੀਆ ਦਾ ਦਬਦਬਾ ਕਾਇਮ |
ਨਵੀਂ ਦਿੱਲੀ -20ਜੂਨ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਤੇ ਚੀਨ 'ਚ à¨à¨¾à¨°à¨¤ ਦੇ ਮà©à¨•à¨¾à¨¬à¨²à©‡ ਜ਼ਿਆਦਾ ਪà©à¨°à¨®à¨¾à¨£à©‚ ਹਥਿਆਰ ਹਨ, ਇਸ ਦੇ ਬਾਵਜੂਦ ਵੀ à¨à¨¾à¨°à¨¤ ਦਾ ਦਬਦਬਾ ਬਣਿਆ ਹੋਇਆ ਹੈ। à¨à¨¾à¨°à¨¤ ਇਕ ਜ਼ਿੰਮੇਦਾਰ ਨਿਊਕਲੀਅਰ ਪਾਵਰ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ
ਇੰਸਟੀਚਿਊਟ ਦੀ ਰਿਪੋਰਟ 'ਨਿਊਕਲੀਅਰ ਵਾਰ ਹੈਡਸ ਨਾਟ ਡੈਲਹੀਜ਼ ਫਾਰ ਫਾਈਟਿੰਗ ਵੇਪਨ ਬਟ
ਟੂਲ ਫਾਰ ਰਿਟੈਲੀਅਨ' 'ਚ à¨à¨¾à¨°à¨¤, ਪਾਕਿਸਤਾਨ ਤੇ ਚੀਨ ਦੇ ਪà©à¨°à¨®à¨¾à¨£à©‚ ਹਥਿਆਰਾਂ ਦੇ ਬਾਰੇ 'ਚ
ਕਈ ਦਿਲਚਸਪ ਅੰਕੜੇ ਦਿੱਤੇ ਗਠਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਦà©à¨¨à©€à¨† 'ਚ ਪà©à¨°à¨®à¨¾à¨£à©‚ ਹਥਿਆਰ ਰੱਖਣ ਵਾਲੇ ਸਾਰੇ ਦੇਸ਼ ਪà©à¨°à¨®à¨¾à¨£à©‚ ਹਥਿਆਰ ਪà©à¨°à¨£à¨¾à¨²à©€à¨†à¨‚ ਦਾ ਵਿਕਾਸ ਕਰ ਰਹੇ ਹਨ ਤੇ ਆਪਣੇ ਮੌਜੂਦਾ ਸਿਸਟਮ ਦਾ ਆਧà©à¨¨à©€à¨•à¨°à¨¨ ਕਰ ਰਹੇ ਹਨ। ਦੂਜੇ ਪਾਸੇ ਦà©à¨¨à©€à¨† à¨à¨° 'ਚ ਸ਼ਾਂਤੀ ਅà¨à¨¿à¨†à¨¨à¨¾à¨‚ 'ਚ ਲੱਗੇ ਲੋਕਾਂ 'ਚ ਕਮੀ ਆ ਰਹੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ à¨à¨¾à¨°à¨¤ ਦੇ ਕੋਲ 130 ਤੋਂ 140, ਪਾਕਿਸਤਾਨ ਦੇ ਕੋਲ 140 ਤੋਂ 150 ਤੇ ਚੀਨ ਦੇ ਕੋਲ 280 ਪà©à¨°à¨®à¨¾à¨£à©‚ ਹਥਿਆਰ ਹਨ। ਰਿਪੋਰਟ ਦੇ ਮà©à¨¤à¨¾à¨¬à¨• ਸਾਲ 2018 ਦੀ ਸ਼à©à¨°à©‚ਆਤ ਤੱਕ à¨à¨¾à¨°à¨¤, ਪਾਕਿਸਤਾਨ, ਅਮਰੀਕਾ, ਰੂਸ, ਯੂਕੇ, ਫਰਾਂਸ, ਚੀਨ, ਇਜ਼ਰਾਇਲ ਤੇ ਉੱਤਰ ਕੋਰੀਆ ਦੇ ਕੋਲ ਕਰੀਬ 14,465 ਪà©à¨°à¨®à¨¾à¨£à©‚ ਹਥਿਆਰ ਸਨ। ਹਾਲਾਂਕਿ 2017 ਦੀ ਸ਼à©à¨°à©‚ਆਤ ਦੇ ਮà©à¨•à¨¾à¨¬à¨²à©‡ ਇਹ ਗਿਣਤੀ ਘੱਟ ਹੈ, ਕਿਉਂਕਿ ਉਦੋਂ ਇਨà©à¨¹à¨¾à¨‚ ਦੇਸ਼ਾਂ ਦੇ ਕੋਲ 14,935 ਹਥਿਆਰ ਸਨ। ਇਸ ਗਿਰਾਵਟ ਦਾ ਕਾਰਨ ਰੂਸ ਤੇ ਅਮਰੀਕਾ ਵਲੋਂ ਆਪਣੇ ਹਥਿਆਰਾਂ 'ਚ ਕਟੌਤੀ ਕਰਨਾ ਸੀ। ਜ਼ਿਕਰਯੋਗ ਹੈ ਕਿ ਦà©à¨¨à©€à¨† ਦੇ ਕà©à¨² ਪà©à¨°à¨®à¨¾à¨£à©‚ ਹਥਿਆਰਾਂ ਦਾ ਕਰੀਬ 92 ਫੀਸਦੀ ਹਿੱਸਾ ਇਨà©à¨¹à¨¾à¨‚ ਦੋਵਾਂ ਦੇਸ਼ਾਂ 'ਚ ਹੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ à¨à¨¾à¨°à¨¤ ਤੇ ਪਾਕਿਸਤਾਨ ਆਪਣੇ ਪà©à¨°à¨®à¨¾à¨£à©‚ ਹਥਿਆਰ à¨à©°à¨¡à¨¾à¨° ਦਾ ਵਿਸਥਾਰ ਕਰ ਰਹੇ ਹਨ ਤੇ ਨਵੀਂ ਜ਼ਮੀਨ, ਸਮà©à©°à¨¦à¨° ਤੇ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਇਲ ਸਿਸਟਮ ਦਾ ਵਿਕਾਸ ਕਰ ਰਹੇ ਹਨ। ਚੀਨ ਵੀ ਆਪਣੇ ਪà©à¨°à¨®à¨¾à¨£à©‚ ਹਥਿਆਰ ਪà©à¨°à¨£à¨¾à¨²à©€ ਦਾ ਵਿਕਾਸ ਕਰ ਰਿਹਾ ਹੈ ਤੇ ਹੌਲੀ-ਹੌਲੀ ਆਪਣੇ ਪà©à¨°à¨®à¨¾à¨£à©‚ ਹਥਿਆਰਾਂ ਦਾ ਜ਼ਖੀਰਾ ਵਧਾ ਰਿਹਾ ਹੈ। |