ਜੰਮੂ ਕਸ਼ਮੀਰ ਦੀ ਮà©à©±à¨– ਮੰਤਰੀ ਮਹਿਬੂਬਾ ਮà©à¨«à¨¤à©€ ਨੇ ਆਪਣੇ ਅਹà©à¨¦à©‡ ਤੋਂ ਦਿੱਤਾ ਅਸਤੀਫਾ |
ਸ਼à©à¨°à©€à¨¨à¨—ਰ/ ਨਵੀਂ ਦਿੱਲੀ -20ਜੂਨ-(ਮੀਡੀਆ,ਦੇਸਪੰਜਾਬ)- ਜੰਮੂ ਕਸ਼ਮੀਰ ਦੀ ਮà©à©±à¨– ਮੰਤਰੀ ਮਹਿਬੂਬਾ ਮà©à¨«à¨¤à©€ ਨੇ ਆਪਣੇ ਸੀ.à¨à©ˆà©±à¨®. ਅਹà©à¨¦à©‡ ਤੋਂ ਅਸਤੀਫਾ ਦੇ ਦਿੱਤਾ ਹੈ। à¨à¨¾à¨°à¨¤à©€ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਤੋਂ ਆਪਣਾ ਸਮਰਥਨ ਵਾਪਸ ਲੈਣ ਲਿਆ ਹੈ। à¨à¨¾à¨œà¨ªà¨¾ ਪà©à¨°à¨§à¨¾à¨¨ ਅਮਿਤ ਸ਼ਾਹ ਨੇ ਅੱਜ ਹੀ ਦਿੱਲੀ 'ਚ ਰਾਜ ਦੇ ਸਾਰੇ ਵੱਡੇ ਨੇਤਾਵਾਂ
ਨਾਲ ਬੈਠਕ ਕੀਤੀ, ਜਿਸ ਤੋਂ ਬਾਅਦ à¨à¨¾à¨œà¨ªà¨¾ ਨੇ ਸਮਰਥਨ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਮਹਿਬੂਬਾ ਮà©à¨«à¨¤à©€ ਨੇ à¨à¨¾à¨œà¨ªà¨¾ ਦੇ à¨à¨²à¨¾à¨¨ ਤੋਂ ਬਾਅਦ ਰਾਜਪਾਲ à¨à©ˆà©±à¨¨.à¨à©ˆà©±à¨¨. ਵੋਹਰਾ ਨੂੰ ਆਪਣਾ
ਅਸਤੀਫਾ ਸੌਂਪ ਦਿੱਤਾ ਹੈ। ਸ਼ਾਮ ਚਾਰ ਵਜੇ ਪੀ.ਡੀ.ਪੀ. ਦੀ ਬੈਠਕ ਬà©à¨²à¨¾à¨ˆ ਗਈ ਹੈ। à¨à¨¾à¨œà¨ªà¨¾
ਕੋਟੇ ਦੇ ਸਾਰੇ ਮੰਤਰੀਆਂ ਨੇ ਆਪਣੀ ਅਸਤੀਫਾ ਸੌਂਪ ਦਿੱਤਾ ਹੈ।
à¨à¨¾à¨œà¨ªà¨¾ ਨੇ ਸਮਰਥਨ ਵਾਪਸੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। à¨à¨¾à¨œà¨ªà¨¾ ਵੱਲੋਂ ਰਾਜਪਾਲ ਸਾਸ਼ਨ ਦੀ ਮੰਗ ਕੀਤੀ ਗਈ ਹੈ। ਤà©à¨¹à¨¾à¨¨à©‚à©° ਦੱਸਣਾ ਚਾਹà©à©°à¨¦à©‡ ਹਾਂ ਕਿ à¨à¨¾à¨œà¨ªà¨¾ ਨੇਤਾਵਾਂ ਨੂੰ ਮਿਲਣ ਤੋਂ ਪਹਿਲਾਂ ਅਮਿਤ ਸ਼ਾਹ ਨੇ à¨à©ˆà©±à¨¨.à¨à©ˆà¨¸.à¨. ਅਜੀਤ ਡੋਵਾਲ ਨਾਲ ਵੀ ਮà©à¨²à¨¾à¨•à¨¾à¨¤ ਕੀਤੀ ਹੈ। ਫੈਸਲੇ ਤੋਂ ਬਾਅਦ à¨à¨¾à¨œà¨ªà¨¾ ਨੇਤਾ ਸ਼ਾਮ ਮਾਧਵ ਨੇ ਕਿਹਾ ਕਿ ਅਸੀਂ ਗà©à¨°à¨¹à¨¿ ਮੰਤਰਾਲੇ, ਜੰਮੂ ਕਸ਼ਮੀਰ ਦੇ ਤਿੰਨ ਸਾਲ ਦੇ ਕੰਮਕਾਜ, ਸਾਰੇ à¨à¨œà©°à¨¸à©€à¨†à¨‚ ਨਾਲ ਸà©à¨²à¨¾à¨¹ ਕਰਕੇ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਇਹ ਤੈਅ ਹੋਇਆ ਹੈ ਕਿ à¨à¨¾à¨œà¨ªà¨¾ ਆਪਣਾ ਸਮਰਥਨ ਵਾਪਸ ਲੈ ਰਹੀ ਹੈ। ਰਾਮ ਮਾਧਵ ਨੇ ਕਿਹਾ ਹੈ ਕਿ ਤਿੰਨ ਸਾਲ ਪਹਿਲਾਂ ਜੋ ਜਨਅਦੇਸ਼ ਆਇਆ ਸੀ, ਉਸ ਸਮੇਂ ਅਜਿਹੇ ਹਾਲਾਤ ਸਨ, ਜਿਸ ਕਾਰਨ ਸੀ ਜਿਸ ਕਾਰਨ ਇਹ ਗੱਠਜੋੜ ਕਾਰਨ ਹੋਇਆ ਸੀ ਪਰ ਜੋ ਹਾਲਾਤ ਬਣਦੇ ਜਾ ਰਹੇ ਸਨ, ਉਸ ਨੂੰ ਗੱਠਜੋੜ 'ਚ ਅੱਗੇ ਚਲਣਾ ਮà©à¨¶à¨•à¨¿à¨² ਹੋ ਗਿਆ ਸੀ। |