ਇਕੋ ਵੇਲੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸੰਵਿਧਾਨ ਦੇ ਖਿਲਾਫ - ਡੀ.ਐਮ.ਕੇ
2267562__dmks.jpgਚੇਨਈ, -08ਜੁਲਾਈ-(ਮੀਡੀ,ਦੇਸਪੰਜਾਬ)- ਡੀ.ਐਮ.ਕੇ. ਦੇ ਕਾਰਜਕਾਰੀ ਪ੍ਰਧਾਨ ਐਮ.ਕੇ. ਸਟਾਲਿਨ ਨੇ ਕਾਨੂੰਨ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਦਰਾਵਿੜ ਮੁਨੇਤਰ ਕਝਾਗਮ (ਡੀ.ਐਮ.ਕੇ.) ਆਪਣੇ ਇਸ ਵਿਚਾਰ 'ਤੇ ਖੜੀ ਹੈ ਕਿ ਦੇਸ਼ ਵਿਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕਠੀਆਂ ਕਰਾਉਣਾ ਸੰਵਿਧਾਨ ਦੇ ਬੁਨੀਆਦੀ ਸਿਧਾਂਤਾ ਦੇ ਖਿਲਾਫ ਹੈ।