ਚਿਦੰਬਰਮ ਦੇ ਘਰ 'ਚ ਚੋਰੀ
2267563__chindmbaram.jpgਨਵੀਂ ਦਿੱਲੀ, -08ਜੁਲਾਈ-(ਮੀਡੀ,ਦੇਸਪੰਜਾਬ) ਕੇਂਦਰ ਦੀ ਪਿਛਲੀ ਯੂ.ਪੀ.ਏ. ਸਰਕਾਰ 'ਚ ਮੰਤਰੀ ਰਹੇ ਸੀਨੀਅਰ ਕਾਂਗਰਸੀ ਨੇਤਾ ਪੀ.ਚਿਦੰਬਰਮ ਦੇ ਘਰ ਵਿਚ ਚੋਰੀ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਾਮਿਲਨਾਡੂ ਦੇ ਨੁੰਗਮਬਕਮ ਪੁਲਿਸ ਥਾਣੇ 'ਚ ਇਸ ਬਾਬਤ ਦਰਜ ਸ਼ਿਕਾਇਤ ਮੁਤਾਬਿਕ ਉਨ੍ਹਾਂ ਦੇ ਘਰ ਤੋਂ ਹੀਰਿਆਂ ਦੇ ਗਹਿਣੇ ਤੇ ਇਕ ਲੱਖ 10 ਹਜ਼ਾਰ ਰੁਪਏ ਕੈਸ਼ ਗ਼ਾਇਬ ਹੈ।