ਜੰਮੂ ਤੋਂ ਅਮਰਨਾਥ ਯਾਤਰਾ ਲਈ ਦੋ ਕਾਫ਼ਲੇ ਰਵਾਨਾ
yaatra.jpgਜੰਮੂ, -09ਜੁਲਾਈ-(ਮੀਡੀ,ਦੇਸਪੰਜਾਬ)- ਅਮਰਨਾਥ ਯਾਤਰਾ ਲਈ 2998 ਅਤੇ 3163 ਸ਼ਰਧਾਲੂਆਂ ਦੇ ਕ੍ਰਮਵਾਰ ਦੋ ਕਾਫ਼ਲੇ ਜੰਮੂ ਤੋਂ ਰਵਾਨਾ ਹੋਏ। ਇਹ ਕਾਫ਼ਲੇ ਬਾਲਟਾਲ ਅਤੇ ਪਹਿਲਗਾਂਵ ਮਾਰਗ ਰਾਹੀ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰਨਗੇ।