ਸ਼ਰੀਫ, ਮਰੀਅਮ ਨੂੰ ਕਿਸੇ ਵੀ ਹਵਾਈ ਅੱਡੇ 'ਤੇ ਪਹà©à©°à¨šà¨¦à©‡ ਹੀ ਕੀਤਾ ਜਾਵੇਗਾ ਗà©à¨°à¨¿à¨«à¨¤à¨¾à¨° : ਪਾਕਿ ਮੰਤਰੀ |
ਲਾਹੌਰ -09ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਦੇ ਕਾਨੂੰਨ ਮੰਤਰੀ ਅਲੀ ਜ਼ਫਰ ਨੇ ਕਿਹਾ ਹੈ ਕਿ ਸਾਬਕਾ
ਪੀ.à¨à©±à¨®. ਨਵਾਜ਼ ਸ਼ਰੀਫ ਅਤੇ ਉਨà©à¨¹à¨¾à¨‚ ਦੀ ਬੇਟੀ ਮਰੀਅਮ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਹਵਾਈ
ਅੱਡੇ 'ਤੇ ਪਹà©à©°à¨šà¨£ ਮਗਰੋਂ ਤà©à¨°à©°à¨¤ ਗà©à¨°à¨¿à¨«à¨¤à¨¾à¨° ਕਰ ਲਿਆ ਜਾਵੇਗਾ। ਅਸਲ ਵਿਚ ਉਨà©à¨¹à¨¾à¨‚ ਨੂੰ
à¨à©à¨°à¨¿à¨¶à¨Ÿà¨¾à¨šà¨¾à¨° ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਮਰੀਅਮ ਨੇ ਪਾਕਿਸਤਾਨ ਵਾਪਸੀ
ਲਈ ਉਡਾਣ ਦਾ ਵੇਰਵਾ ਕੱਲ ਸ਼ਾਮ ਮੀਡੀਆ ਨਾਲ ਸਾਂà¨à¨¾ ਕੀਤਾ ਸੀ। ਉਨà©à¨¹à¨¾à¨‚ ਨੇ ਕਿਹਾ ਕਿ ਉਹ
ਇਤੇਹਾਦ à¨à¨…ਰਵੇਜ਼ ਦੀ ਉਡਾਣ ਈਵਾਈ-243 ਤੋਂ ਸ਼à©à©±à¨•à¨°à¨µà¨¾à¨° ਸ਼ਾਮ 6:15 ਵਜੇ ਲਾਹੌਰ ਹਵਾਈ ਅੱਡੇ
ਪਹà©à©°à¨šà©‡à¨—ੀ। ਜ਼ਫਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਜਵਾਬਦੇਹੀ ਅਦਾਲਤ ਦੇ ਆਦੇਸ਼ ਨੂੰ ਪੂਰੀ
ਤਰà©à¨¹à¨¾à¨‚ ਲਾਗੂ ਕਰੇਗੀ ਅਤੇ ਸ਼ਰੀਫ ਅਤੇ ਮਰੀਅਮ ਦੇ ਲਾਹੌਰ ਹਵਾਈ ਅੱਡੇ 'ਤੇ ਪਹà©à©°à¨šà¨¦à©‡ ਹੀ
ਉਨà©à¨¹à¨¾à¨‚ ਨੂੰ ਗà©à¨°à¨¿à¨«à¨¤à¨¾à¨° ਕਰ ਲਵੇਗੀ। ਉਨà©à¨¹à¨¾à¨‚ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹà©à©°à¨¦à¨¾
ਹਾਂ ਕਿ ਕਾਨੂੰਨ ਲਾਗੂ ਕਰਨ ਵਾਲੀਆਂ à¨à¨œà©°à¨¸à©€à¨†à¨‚ ਅਦਾਲਤੀ ਆਦੇਸ਼ ਨੂੰ ਲਾਗੂ ਕਰਦੀਆਂ ਹੋਈਆਂ
ਸ਼ਰੀਫ ਅਤੇ ਮਰੀਅਮ ਨੂੰ ਹਵਾਈ ਅੱਡੇ 'ਤੇ ਹੀ ਗà©à¨°à¨¿à¨«à¨¤à¨¾à¨° ਕਰ ਲੈਣਗੀਆਂ। ਰਾਸ਼ਟਰੀ ਜਵਾਬਦੇਹੀ
ਬਿਊਰੋ (à¨à©±à¨¨.à¨.ਬੀ.) ਨੇ ਇਹ à¨à¨²à¨¾à¨¨ ਵੀ ਕੀਤਾ ਕਿ ਸ਼à©à©±à¨•à¨°à¨µà¨¾à¨° ਨੂੰ ਉਨà©à¨¹à¨¾à¨‚ ਦੋਹਾਂ ਦੇ
ਲਾਹੌਰ ਪਹà©à©°à¨šà¨£ 'ਤੇ ਉਹ ਉਨà©à¨¹à¨¾à¨‚ ਨੂੰ ਗà©à¨°à¨¿à¨«à¨¤à¨¾à¨° ਕਰ ਲਵੇਗੀ। ਬਿਊਰੋ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉਨà©à¨¹à¨¾à¨‚ ਨੇ ਇਸ ਸਿਲਸਿਲੇ ਵਿਚ
ਪੰਜਾਬ ਸਰਕਾਰ ਨੂੰ ਤਾਲਮੇਲ ਕਰਨ ਲਈ ਕਿਹਾ ਹੈ ਤਾਂ ਜੋ ਦੋਹਾਂ ਨੂੰ ਹਵਾਈ ਅੱਡੇ 'ਤੇ
ਗà©à¨°à¨¿à¨«à¨¤à¨¾à¨° ਕੀਤਾ ਜਾ ਸਕੇ। ਗੌਰਲਤਬ ਹੈ ਕਿ ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਨੇ ਬੀਤੇ
ਸ਼à©à©±à¨•à¨°à¨µà¨¾à¨° ਨੂੰ ਸ਼ਰੀਫ ਅਤੇ ਮਰੀਅਮ ਨੂੰ ਅਵੈਨਫੀਲਡ ਜਾਇਦਾਦ à¨à©à¨°à¨¿à¨¶à¨Ÿà¨¾à¨šà¨¾à¨° ਮਾਮਲੇ ਵਿਚ
ਕà©à¨°à¨®à¨µà¨¾à¨° 10 ਸਾਲ ਅਤੇ 7 ਸਾਲ ਦੀ ਜੇਲ ਦੀ ਸਜ਼ਾ ਸà©à¨£à¨¾à¨ˆ ਸੀ। ਇਸ ਵਿਚਕਾਰ
ਪੀ.à¨à©±à¨®.à¨à©±à¨².-à¨à©±à¨¨. ਦੇ ਬà©à¨²à¨¾à¨°à¨¾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਸ਼ਰੀਫ ਅਤੇ ਮਰੀਅਮ ਇਕ
ਵਿਦੇਸ਼ੀ à¨à¨…ਰਲਾਈਨਜ਼ ਤੋਂ ਆਬੂ ਧਾਬੀ ਹà©à©°à¨¦à©‡ ਹੋਠਸ਼à©à©±à¨•à¨°à¨µà¨¾à¨° ਨੂੰ ਲਾਹੌਰ ਪਹà©à©°à¨šà¨£à¨—ੇ।
|