5 ਤੋਂ 6 ਅੱਤਵਾਦੀਆਂ ਨੂੰ ਜਵਾਨਾਂ ਨੇ ਪਾਇਆ ਘੇਰਾ

shopian.jpgਸ੍ਰੀਨਗਰ, -10ਜੁਲਾਈ-(ਮੀਡੀ,ਦੇਸਪੰਜਾਬ) ਸ਼ੋਪੀਆਂ ਸਥਿਤ ਕੁੰਦਾਲਾਨ ਇਲਾਕੇ ਵਿਖੇ ਇਕ ਘਰ 'ਚ 5 ਤੋਂ 6 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਲਿਆ ਹੈ। ਇਸ ਘਰ ਨੇੜਲੀਆਂ ਰਿਹਾਇਸ਼ਾਂ ਵਿਚੋਂ ਸਥਾਨਕ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਅਪਰੇਸ਼ਨ ਜਾਰੀ ਹੈ।