à¨à¨…ਰਸੈੱਲ-ਮੈਕਸਿਸ ਕੇਸ : ਪੀ. ਚਿਦੰਬਰਮ ਅਤੇ ਕਾਰਤੀ ਚਿਦੰਬਰਮ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ |
ਨਵੀਂ ਦਿੱਲੀ, -10ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)- à¨à¨…ਰਸੈੱਲ-ਮੈਕਸਿਸ ਕੇਸ 'ਚ ਪੀ. ਚਿਦੰਬਰਮ ਅਤੇ ਕਾਰਤੀ
ਚਿਦੰਬਰਮ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਅਗਾਊਂ ਜ਼ਮਾਨਤ
ਦੀ ਪਟੀਸ਼ਨ 'ਤੇ ਸà©à¨£à¨µà¨¾à¨ˆ ਦੌਰਾਨ ਅਦਾਲਤ ਨੇ 7 ਅਗਸਤ ਤੱਕ ਉਨà©à¨¹à¨¾à¨‚ ਦੀ ਅਗਾਊਂ ਜ਼ਮਾਨਤ ਵਧਾ
ਦਿੱਤੀ ਹੈ।
|