ਡਾਲਰ ਦੇ ਮੁਕਾਬਲੇ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
2270226__ru.jpgਨਵੀਂ ਦਿੱਲੀ, -10ਜੁਲਾਈ-(ਮੀਡੀ,ਦੇਸਪੰਜਾਬ)-   ਮੰਗਲਵਾਰ ਨੂੰ ਰੁਪਏ ਦੀ ਕਮਜ਼ੋਰ ਸ਼ੁਰੂਆਤ ਹੋਈ। ਕਾਰੋਬਾਰ ਦੌਰਾਨ ਰੁਪਿਆ 12 ਪੈਸੇ ਕਮਜ਼ੋਰ ਹੋ ਕੇ 68.84 ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਰੁਪਿਆ 15 ਪੈਸੇ ਮਜ਼ਬੂਤ ਹੋ ਕੇ 68.72 ਪ੍ਰਤੀ ਡਾਲਰ ਦੇ ਪੱਧਰ 'ਤੇ ਬੰਦ ਹੋਇਆ ਸੀ।