ਬੱਚੀਆਂ ਨੂੰ ਬੇਸਮੈਂਟ ਵਿਚ ਬੰਦ ਰੱਖਣ 'ਤੇ ਸਕੂਲ ਖਿਲਾਫ à¨à¨«.ਆਈ.ਆਰ |
ਨਵੀਂ ਦਿੱਲੀ, -11ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)- ਦਿੱਲੀ ਦੇ ਰਾਬਿਆ ਗਰਲਜ਼ ਪਬਲਿਕ ਸਕੂਲ ਵਿਖੇ ਫ਼ੀਸ ਨਾ ਦੇਣ 'ਤੇ 4-4 ਸਾਲ ਦੀਆਂ 15 ਬੱਚੀਆਂ ਨੂੰ 5 ਘੰਟੇ ਤੱਕ ਬੇਸਮੈਂਟ ਵਿਚ ਬੰਦ ਰੱਖਿਆ ਗਿਆ। ਇਸ ਸਬੰਧੀ ਬੱਚੀਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ à¨à¨¡à¨µà¨¾à¨‚ਸ ਫ਼ੀਸ ਦੇ ਚà©à©±à¨•à©‡ ਹਨ, ਪਰੰਤੂ ਇਸ ਦੇ
ਬਾਵਜੂਦ ਉਨà©à¨¹à¨¾à¨‚ ਦੀਆਂ ਬੱਚੀਆਂ ਨੂੰ ਸਜ਼ਾ ਦਿੱਤਾ ਗਈ। ਸਕੂਲ ਪà©à¨°à¨¿à©°à¨¸à©€à¨ªà¨² ਫਰਾਹ
ਦੀਬਾ ਦਾ ਕਹਿਣਾ ਹੈ ਕਿ ਬੇਸਮੈਂਟ ਵਾਲੀ ਜਗà©à¨¹à¨¾ 'ਤੇ ਬੱਚੇ ਅਕਸਰ ਖੇਡਦੇ ਰਹਿੰਦੇ ਹਨ ਤੇ
ਉਨà©à¨¹à¨¾à¨‚ ਦੀ ਦੇਖà¨à¨¾à¨² ਲਈ ਅਧਿਆਪਕ ਵੀ ਮੌਜੂਦ ਸਨ। ਓਧਰ ਮਾਮਲੇ ਦੀ ਗੰà¨à©€à¨°à¨¤à¨¾ ਨੂੰ ਦੇਖਦੇ
ਹੋਠਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੇ ਸਕੂਲ ਨੂੰ ਨੋਟਿਸ à¨à©‡à¨œà¨¿à¨† ਹੈ, ਜਦਕਿ
ਸਕੂਲ ਖ਼ਿਲਾਫ਼ à¨à©±à¨«.ਆਈ.ਆਰ ਵੀ ਦਰਜ ਕਰ ਲਈ ਗਈ ਹੈ।
|