ਮੇਸà©à¨¤ ਓਜ਼ਿਲ ਵਲੋਂ ਜਰਮਨੀ ਫà©à©±à¨Ÿà¨¬à¨¾à¨² ਟੀਮ ਛੱਡਣ ਦਾ à¨à¨²à¨¾à¨¨ |
ਬਰਲਿਨ, -23ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)-ਤà©à¨°à¨•à©€ ਦੇ ਰਾਸ਼ਟਰਪਤੀ ਰੇਚੇਪ ਤਾਇਪ ਅਰਦੋਆਨ ਨਾਲ ਤਸਵੀਰ
ਖਿਚਵਾਉਣ ਨੂੰ ਲੈ ਕੇ ਹੋ ਰਹੀ ਅਲੋਚਨਾ ਤੋਂ ਬਾਅਦ 29 ਸਾਲ ਦੇ ਮੇਸà©à¨¤ ਓਜ਼ਿਲ ਨੇ ਜਰਮਨੀ
ਦੀ ਰਾਸ਼ਟਰੀ ਫà©à©±à¨Ÿà¨¬à¨¾à¨² ਟੀਮ ਛੱਡਣ ਦਾ ਫ਼ੈਸਲਾ ਲਿਆ ਹੈ¢ ਟਵਿਟਰ 'ਤੇ ਸਿਲਸਿਲੇਵਾਰ
ਬਿਆਨ
ਵਿਚ ਆਰਸਨਲ ਦੇ ਇਸ ਸਟਾਰ ਨੇ ਅੰਤਰਰਾਸ਼ਟਰੀ ਫà©à©±à¨Ÿà¨¬à¨¾à¨² ਨੂੰ ਅਲਵਿਦਾ ਕਹਿਣ ਦਾ à¨à¨²à¨¾à¨¨ ਕੀਤਾ
ਹੈ¢ ਉਸ ਨੇ ਜਰਮਨੀ ਫà©à©±à¨Ÿà¨¬à¨¾à¨² ਮਹਾਂ ਸੰਘ, ਉਸ ਦੇ ਮà©à¨–à©€, ਪà©à¨°à¨¸à©°à¨¸à¨•à¨¾à¨‚ ਅਤੇ ਮੀਡੀਆ ਦੀ
ਅਲੋਚਨਾ ਕਰਦੇ ਹੋਠਕਿਹਾ ਹੈ ਕਿ ਤà©à¨°à¨•à©€ ਮੂਲ ਦੇ ਲੋਕਾਂ ਨਾਲ ਉਨà©à¨¹à¨¾à¨‚ ਦੇ ਵਿਵਹਾਰ ਵਿਚ
ਦੋਹਰੇ ਮਾਪਦੰਡ ਅਤੇ ਨਸਲਵਾਦ ਦੀ ਬਦਬੂ ਆਉਂਦੀ ਹੈ¢ ਅਰਦੋਆਨ, ਓਜਿਲ ਅਤੇ ਮੈਨਚੇਸਟਰ
ਯੂਨਾਈਟਡ ਦੇ ਇਕੇ ਗà©à©°à¨¡à©‹à¨—ਨ ਦੀ 2 ਮਹੀਨੇ ਪਹਿਲਾਂ ਲੰਡਨ ਵਿਚ ਹੋਈ ਮà©à¨²à¨¾à¨•à¨¾à¨¤ ਤੋਂ ਬਾਅਦ
ਤਸਵੀਰ ਵਾਇਰਲ ਹੋਈ ਸੀ ਅਤੇ ਇਸ ਤੋਂ ਬਾਅਦ ਜਰਮਨੀ ਵਿਚ ਕਾਫੀ ਹੰਗਾਮਾ ਹੋਇਆ¢ ਜਰਮਨੀ ਦੇ
ਕà©à¨ ਰਾਜਨੇਤਾਵਾਂ ਨੇ ਓਜ਼ਿਲ ਅਤੇ ਗà©à©°à¨¡à©‹à¨—ਨ ਦੀ ਜਰਮਨੀ ਪà©à¨°à¨¤à©€ ਵਫ਼ਾਦਾਰੀ 'ਤੇ ਸ਼ੱਕ
ਜ਼ਾਹਿਰ ਕੀਤਾ ਸੀ¢ ਨੇਤਾਵਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਵਿਸ਼ਵ ਕੱਪ ਲਈ ਓਜ਼ਿਲ
ਨੂੰ ਟੀਮ ਵਿਚ ਨਹੀਂ ਰੱਖਣਾ ਚਾਹੀਦਾ¢ ਓਜ਼ਿਲ ਨੇ ਕਿਹਾ ਕਿ ਇਸ ਤਸਵੀਰ ਪਿੱਛੇ ਕੋਈ
ਰਾਜਨੀਤਕ ਇੱਛਾ ਨਹੀਂ ਸੀ¢ ਮੈਂ ਆਪਣੇ ਪਰਿਵਾਰ ਦੇ ਦੇਸ਼ ਦੇ ਨੇਤਾ ਪà©à¨°à¨¤à©€ ਸਨਮਾਨ ਪà©à¨°à¨—ਟ
ਕਰ ਰਿਹਾ ਸੀ¢ ਓਜਿਲ ਨੇ ਕਿਹਾ ਕਿ ਇਸ ਤਸਵੀਰ ਤੋਂ ਬਾਅਦ ਮੈਨੂੰ ਨਫ਼ਰਤ à¨à¨°à©€à¨†à¨‚ ਈ-ਮੇਲਾਂ
ਆਈਆਂ ਅਤੇ ਕਈ ਨੇ ਮੈਨੂੰ ਧਮਕੀਆਂ ਵੀ ਦਿੱਤੀਆਂ | ਇਸ ਤੋਂ ਇਲਾਵਾ ਵਿਸ਼ਵ ਕੱਪ ਵਿਚ
ਜਰਮਨੀ ਵਲੋਂ ਕੀਤੇ ਗਠਮਾੜੇ ਪà©à¨°à¨¦à¨°à¨¸à¨¼à¨¨ ਲਈ ਵੀ ਮੈਨੂੰ ਕੋਸਿਆ ਗਿਆ | ਸੋਸ਼ਲ ਮੀਡੀਆ 'ਤੇ
ਇਕ ਲੰਬੀ ਚੌੜੀ ਪੋਸਟ ਵਿਚ ਇਸ ਜਰਮਨੀ ਖਿਡਾਰੀ ਨੇ ਲਿਖਿਆ ਹੈ ਕਿ ਉਸ ਨਾਲ ਹੋਠਨਸਲਵਾਦ
ਅਤੇ ਅਪਮਾਨ ਤੋਂ ਬਾਅਦ ਉਹ ਜਰਮਨੀ ਦੀ ਰਾਸ਼ਟਰੀ ਫà©à©±à¨Ÿà¨¬à¨¾à¨² ਟੀਮ ਦੀ ਵਰਦੀ ਨਹੀਂ ਪਾਉਣਾ
ਚਾਹà©à©°à¨¦à©‡ | ਇਸ ਦੇ ਨਾਲ ਹੀ ਜਰਮਨੀ ਦੀ ਚਾਂਸਲਰ à¨à¨¾à¨œà¨¾à¨²à¨¾ ਮਾਰਕਲ ਦੇ ਬà©à¨²à¨¾à¨°à©‡ ਨੇ ਓਜ਼ਿਲ
ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਠਕਿਹਾ ਹੈ ਕਿ ਓਜ਼ਿਲ ਨੇ ਰਾਸ਼ਟਰੀ ਟੀਮ ਲਈ ਕਾਫ਼ੀ ਕà©à¨
ਕੀਤਾ ਹੈ | ਦੱਸਣਯੋਗ ਹੈ ਕਿ ਓਜਿਲ ਨੇ 2014 ਦੇ ਵਿਸ਼ਵ ਕੱਪ ਨੂੰ ਜਿਤਾਉਣ ਵਿਚ ਅਹਿਮ
à¨à©‚ਮਿਕਾ ਨਿà¨à¨¾à¨ˆ ਸੀ | ਇਸ ਦੇ ਨਾਲ ਹੀ ਉਹ 5 ਵਾਰ ਰਾਸ਼ਟਰੀ ਟੀਮ ਵਿਚੋਂ ਪਲੇਅ ਆਫ਼ ਦ
ਯੇਅਰ ਵੀ ਚà©à¨£à¨¿à¨† ਜਾ ਚà©à©±à¨•à¨¿à¨† ਹੈ |
|