ਸà©à¨°à©€à¨²à©°à¨•à¨¾ ਨੇ 12 ਸਾਲ ਬਾਅਦ ਦੱਖਣੀ ਅਫ਼ਰੀਕਾ ਤੋਂ ਜਿੱਤੀ ਟੈਸਟ ਲੜੀ |
ਕੋਲੰਬੋ, -23ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)-ਰੰਗਾਨਾ ਹੇਰਾਥ ਵਲੋਂ ਲਈਆਂ ਗਈਆਂ
6 ਵਿਕਟਾਂ ਦੀ ਮਦਦ ਨਾਲ ਸà©à¨°à©€à¨²à©°à¨•à¨¾ ਨੇ ਦੱਖਣੀ ਅਫ਼ਰੀਕਾ ਨੂੰ ਦੂਸਰੇ ਟੈਸਟ ਵਿਚ 199
ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ¢ 2006 ਤੋਂ ਬਾਅਦ ਦੱਖਣੀ ਅਫ਼ਰੀਕਾ 'ਤੇ
ਲੜੀ ਵਿਚ ਉਸ ਦੀ ਇਹ
ਪਹਿਲੀ ਜਿੱਤ ਹੈ¢ ਜਿੱਤ ਲਈ 490 ਦੌੜਾਂ ਦੇ ਦਿੱਤੇ ਗਠਮà©à¨¸à¨¼à¨•à¨¿à¨²
ਟੀਚੇ ਦਾ ਪਿੱਛਾ ਕਰਦੇ ਹੋਈ ਦੱਖਣੀ ਅਫ਼ਰੀਕਾ ਦੀ ਟੀਮ 290 ਦੌੜਾਂ 'ਤੇ ਆਲਆਊਟ ਹੋ ਗਈ¢
ਸà©à¨°à©€à¨²à©°à¨•à¨¾ ਨੇ 12 ਸਾਲ ਪਹਿਲਾਂ ਦੱਖਣੀ ਅਫ਼ਰੀਕਾ ਨੂੰ ਟੈਸਟ ਲੜੀ ਵਿਚ 2-0 ਨਾਲ ਹਰਾਇਆ
ਸੀ, ਜਿਸ ਤੋਂ ਬਾਅਦ ਉਸ ਨੇ ਪਹਿਲੀ ਵਾਰ ਟੈਸਲ ਲੜੀ ਵਿਚ ਉਸ ਦਾ ਸਫ਼ਾਇਆ ਕੀਤਾ ਹੈ¢
ਦੱਖਣੀ ਅਫ਼ਰੀਕਾ ਨੇ ਸੋਮਵਾਰ ਨੂੰ ਪੰਜ ਵਿਕਟਾਂ 'ਤੇ 139 ਦੌੜਾਂ ਤੋਂ ਅੱਗੇ ਖੇਡਣਾ
ਸ਼à©à¨°à©‚ ਕੀਤਾ ਸੀ¢ ਟੀ ਡੇ ਬਰੂਇਨ ਅਤੇ ਤੇਮਬਾ ਬਾਵੂਮਾ ਨੇ ਸà©à¨°à©€à¨²à©°à¨•à¨¾à¨ˆ ਸਪਿਨਰਾਂ ਦਾ ਲੰਬਾ
ਇੰਤਜਾਰ ਕਰਵਾਇਆ | ਬਾਵà©à¨®à¨¾ ਨੇ 63 ਦੌੜਾਂ ਬਣਾਈਆਂ ਜੋ ਕਿ ਹੇਰਾਥ ਦਾ ਸ਼ਿਕਾਰ ਹੋਢ
ਹੇਰਾਥ ਨੇ ਦà©à¨ªà¨¹à¨¿à¨° ਦੇ ਖਾਣੇ ਤੋਂ ਠੀਕ ਪਹਿਲਾਂ ਵਿਕਟ ਕੀਪਰ ਬੱਲੇਬਾਜ਼ ਡਿਕਾਕ ਨੂੰ ਵੀ 8
ਦੇ ਸਕੋਰ ਆਊਟ ਕੀਤਾ¢ ਦà©à¨ªà¨¹à¨¿à¨° ਦੇ ਖਾਣੇ ਤੋਂ ਬਾਅਦ ਬਰੂਇਨ ਨੇ ਆਪਣਾ ਪਹਿਲਾ ਸੈਂਕੜਾ
ਬਣਾਇਆ ਜੋ ਕਿ ਇਸ ਲੜੀ ਵਿਚ ਕਿਸੇ ਵੀ ਅਫ਼ਰੀਕੀ ਖਿਡਾਰੀ ਦਾ ਪਹਿਲਾ ਸੈਂਕੜਾ ਸੀ¢ ਹੇਰਾਥ
ਨੇ ਉਸ ਨੂੰ 101 ਦੌੜਾਂ 'ਤੇ ਆਊਟ ਕੀਤਾ | ਸà©à¨°à©€à¨²à©°à¨•à¨¾ ਨੇ ਪਹਿਲੀ ਪਾਰੀ ਵਿਚ 338 ਜਦੋਂ
ਕਿ ਦੱਖਣੀ ਅਫਰੀਕਾ ਨੇ 124 ਦੌੜਾਂ ਬਣਾਈਆਂ ਸਨ¢ ਅਕਿਲਾ ਧੰਨੇਜੇ ਨੇ ਪੰਜ ਵਿਕਟ ਲਠਸਨ¢
ਇਸ ਤੋਂ ਪਹਿਲਾਂ ਸà©à¨°à©€à¨²à©°à¨•à¨¾ ਨੇ ਦੂਸਰੀ ਪਾਰੀ ਵਿਚ ਪੰਜ ਵਿਕਟ 'ਤੇ 275 ਦੌੜਾਂ 'ਤੇ ਪਾਰੀ
à¨à¨²à¨¾à¨¨ ਦਿੱਤੀ ਸੀ¢ ਸà©à¨°à©€à¨²à©°à¨•à¨¾ ਨੇ ਇਸ ਤੋਂ ਪਹਿਲਾਂ ਗਾਲੇ ਟੈਸਟ ਨੂੰ ਤਿੰਨ ਦੇ ਅੰਦਰ ਹੀ
ਜਿੱਤ ਲਿਆ ਸੀ ਅਤੇ ਦੱਖਣੀ ਅਫ਼ਰੀਕਾ ਨੇ ਦੂਸਰੀ ਪਾਰੀ ਵਿਚ ਕੇਵਲ 73 ਦੌੜਾਂ ਹੀ ਬਣਾਈਆਂ
ਸਨ |
|