ਪੰਜਾਬ ਦੇ ਧਨਵੀਰ ਨੇ ਸ਼ਾਟਪà©à©±à¨Ÿ 'ਚ ਬਣਾਇਆ ਮੀਟ ਰਿਕਾਰਡ |
ਵਡੋਦਰਾ -23ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)- ਪੰਜਾਬ ਦੇ ਧਨਵੀਰ ਸਿੰਘ ਨੇ 15ਵੀਂ ਰਾਸ਼ਟਰੀ ਯà©à¨µà¨¾ à¨à¨¥à¨²à©ˆà¨Ÿà¨¿à¨•à¨¸ ਚੈਂਪੀਅਨਸ਼ਿਪ ਦੇ ਆਖਰੀ ਦਿਨ ਸੋਮਵਾਰ ਪà©à¨°à¨¶ ਸ਼ਾਟਪà©à©±à¨Ÿ ਪà©à¨°à¨¤à©€à¨¯à©‹à¨—ਿਤਾ ਵਿਚ ਨਵਾਂ ਮੀਟ ਰਿਕਾਰਡ ਬਣਾ ਦਿੱਤਾ। ਧਨਵੀਰ ਨੇ ਆਪਣੀ ਪਹਿਲੀ ਹੀ ਥà©à¨°à©‹à¨… ਵਿਚ 19.66 ਮੀਟਰ ਤਕ ਗੋਲਾ ਸà©à©±à¨Ÿ ਕੇ ਨਵਤੇਜਦੀਪ ਸਿੰਘ ਦੇ 2011 ਵਿਚ 19.34 ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ। ਉਸ ਨੇ ਪੰਜਵੀਂ ਥà©à¨°à©‹à¨… ਵਿਚ 19.69 ਮੀਟਰ ਦਾ ਨਵਾਂ ਮੀਟ ਰਿਕਾਰਡ ਬਣਾਇਆ। ਉਸ ਨੇ ਚਾਰ ਵਾਰ 19 ਮੀਟਰ ਦੀ ਦੂਰੀ ਪਾਰ ਕੀਤੀ। ਧਨਵੀਰ ਨੂੰ ਸਰਵਸà©à¨°à©‡à¨¶à¨ à¨à¨¥à¨²à©€à¨Ÿ ਦਾ à¨à¨µà¨¾à¨°à¨¡ ਵੀ ਮਿਲਿਆ।
|