à¨à¨¾à¨°à¨¤à©€ ਟੀਮ ਨੇ ਜੂਡੋ ਜੂਨੀਅਰ à¨à¨¶à©€à¨†à¨ˆ ਕੱਪ 'ਚ ਜਿੱਤੇ 15 ਤਮਗੇ |
ਨਵੀਂ ਦਿੱਲੀ -23ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)-:à¨à¨¾à¨°à¨¤à©€ ਕੈਡਿਟਸ ਤੇ ਜੂਨੀਅਰ ਜੂਡੋਕੂਆਂ ਨੇ ਮਕਾਓ ਵਿਚ 20 ਤੋਂ 22 ਜà©à¨²à¨¾à¨ˆ ਤੱਕ ਚੱਲੇ à¨à¨¶à©€à¨†à¨ˆ ਕੱਪ ਵਿਚ 4 ਸੋਨ ਸਮੇਤ 15 ਤਮਗੇ ਆਪਣੇ ਨਾਂ ਕੀਤੇ। à¨à¨¾à¨°à¨¤ ਨੇ ਇਥੇ 4 ਸੋਨ ਤਮਗਿਆਂ ਤੋਂ ਇਲਾਵਾ 2 ਚਾਂਦੀ ਤੇ 9 ਕਾਂਸੀ ਦੇ ਤਮਗੇ ਵੀ ਆਪਣੇ ਨਾਂ ਕੀਤੇ। à¨à¨¾à¨°à¨¤à©€ ਦਲ 'ਚ 29 ਮੈਂਬਰ ਸਨ, ਜਿਨà©à¨¹à¨¾à¨‚ 'ਚ ਕੈਡੇਟ ਵਰਗ ਵਿਚ 12 ਖਿਡਾਰੀ ਤੇ ਜੂਨੀਅਰ ਵਰਗ ਚ 13 ਖਿਡਾਰੀਆਂ ਤੋਂ ਇਲਾਵਾ 4 ਕੋਚ ਵੀ ਸ਼ਾਮਲ ਸਨ।
|