ਮੈਕਸੀਕੋ 'ਚ ਓਲੰਪਿਕ ਖੇਡਾਂ ਦੌਰਾਨ ਦੋ ਪੰਜਾਬੀਆਂ ਨੇ ਚਮਕਾਇਆ ਪੰਜਾਬ ਦਾ ਨਾਂ |
ਨਿਊਯਾਰਕ -24ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)- ਬੀਤੇ ਦਿਨ ਮੈਕਸੀਕੋ ਦੇ ਸ਼ਹਿਰ à¨à¨²à¨¬à¨¾à¨•à¨°à¨•à©€ 'ਚ 40ਵੀਆਂ ਸੀਨੀਅਰ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ। ਇਨà©à¨¹à¨¾à¨‚ ਖੇਡਾਂ 'ਚ ਦà©à¨¨à©€à¨†à¨‚ à¨à¨° ਤੋਂ ਸੀਨੀਅਰ ਖਿਡਾਰੀ ਹਿੱਸਾ ਲੈਣ ਲਈ ਪਹà©à©°à¨šà©‡ ਸਨ। ਇਹ ਖੇਡਾਂ ਸਥਾਨਿਕ ਟà©à¨°à©ˆà¨• à¨à¨‚ਡ ਫੀਲਡ ਖੇਤਰ 'ਚ
ਕਰਵਾਈਆਂ ਗਈਆਂ। ਇਨà©à¨¹à¨¾à¨‚ ਖੇਡਾਂ 'ਚ ਫਰਿਜ਼ਨੋ ਸ਼ਹਿਰ ਦੇ ਦੋ ਪੰਜਾਬੀ ਸੀਨੀਅਰ ਗੱà¨à¨°à©‚ਆਂ ਨੇ
ਵੀ ਹਿੱਸਾ ਲਿਆ ਤੇ ਕਈ ਮੈਡਲ ਆਪਣੇ ਨਾਂ ਕੀਤੇ। ਇਨà©à¨¹à¨¾à¨‚ ਖਿਡਾਰੀਆਂ 'ਚ ਗà©à¨°à¨¬à¨–ਸ਼ ਸਿੰਘ
ਸਿੱਧੂ ਨੇ ਹੈਂਮਰ ਥਰੋ 'ਚ ਸੋਨੇ ਦਾ ਤਮਗਾ ਅਤੇ ਡਿਸਕਸ ਥਰੋ 'ਚ ਚਾਂਦੀ ਦਾ ਤਮਗਾ
ਜਿੱਤਿਆ। ਇਸੇ ਤਰà©à¨¹à¨¾à¨‚ ਸà©à¨–ਨੈਂਣ ਸਿੰਘ ਮà©à¨²à¨¤à¨¾à¨¨à©€ (à¨à©à¨²à©±à¨¥) ਨੇ ਟਰਿਪਲ ਜੰਪ ਅਤੇ ਲੌਂਗ
ਜੰਪ 'ਚ ਸੋਨੇ ਦਾ ਤਮਗਾ ਜਿੱਤਿਆ ਅਤੇ 50 ਮੀਟਰ ਡੈਸ਼ ਰਸ 'ਚ ਉਸ ਨੂੰ ਕਾਂਸੀ ਤਮਗੇ ਨਾਲ
ਸਬਰ ਕਰਨਾ ਪਿਆ। ਦੱਸ ਦੇਈਠਕਿ ਸà©à¨–ਨੈਂਣ ਤੇ ਗà©à¨°à¨¬à¨–ਸ਼ ਸਿੱਧੂ ਪਿਛਲੇ ਲੰਮੇ ਸਮੇਂ ਤੋਂ
ਆਪਣੇ ਖ਼ਰਚੇ ਤੇ ਪੂਰੇ ਅਮਰੀਕਾ à¨à¨° 'ਚ ਸੀਨੀਅਰ ਗੇਮਾਂ 'ਚ ਹਿੱਸਾ ਲੈ ਕੇ ਪੰਜਾਬੀ
à¨à¨¾à¨ˆà¨šà¨¾à¨°à©‡ ਦਾ ਨਾਂ ਉੱਚਾ ਕਰਦੇ ਆ ਰਹੇ ਹਨ।
|