ਮਾਡਲਾਂ ਨੂੰ ਵੀ ਮਾਤ ਪਾਉਂਦੀ ਹੈ ਇਕ ਕੈਨੇਡੀਅਨ ਟੈਨਿਸ ਖਿਡਾਰਨ ਦੀ ਖੂਬਸੂਰਤੀ (ਤਸਵੀਰਾਂ) |
ਨਵੀਂ ਦਿੱਲੀ -27ਜà©à¨²à¨¾à¨ˆ-(ਮੀਡੀਆ,ਦੇਸਪੰਜਾਬ)-ਕੈਨੇਡਾ ਦੀ ਮਸ਼ਹੂਰ ਟੈਨਿਸ ਖਿਡਾਰਨ ਯੂਜੀਨ ਬà©à¨šà¨¾à¨°à¨¡ ਕਿਸੀ ਮਾਡਲ ਤੋਂ ਘੱਟ ਨਹੀਂ ਹੈ। 24 ਸਾਲਾ ਬà©à¨šà¨¾à¨°à¨¡ ਆਪਣੇ ਖੇਡ ਦੇ ਨਾਲ-ਨਾਲ ਹੌਟ ਅੰਦਾਜ਼ ਨਾਲ ਵੀ ਚਰਚਾ 'ਚ ਰਹਿੰਦੀ ਹੈ।
ਉਸ ਨੂੰ ਕਈ ਵਾਰ ਸਮà©à©°à¨¦à¨° ਕਿਨਾਰੇ ਫੋਟੋ ਸ਼ੂਟ ਕਰਵਾਉਂਦਿਆ ਦੇਖਿਆ ਗਿਆ ਹੈ। ਬà©à¨šà¨¾à¨°à¨¡ ਸੋਸ਼ਲ ਮੀਡੀਆ 'ਚ ਕਈ ਵਾਰ ਆਪਣੀ ਵੱਖਰੀ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ।
ਹਾਲਾਂਕਿ ਉਹ ਸਿੰਗਲ ਟੈਨਿਸ ਰੈਂਕਿੰਗ 'ਚ 123ਵੇਂ
ਸਥਾਨ 'ਤੇ ਹੈ ਪਰ ਕੋਰਟ ਨਾਮੀ ਖਿਡਾਰੀਆਂ ਨੂੰ ਟੱਕਰ ਦੇਣ 'ਚ ਮਾਹਿਰ ਹੈ। ਬà©à¨šà¨¾à¨°à¨¡ ਨੇ
ਹਾਲ ਹੀ 'ਚ ਬਿਆਨ ਦਿੱਤਾ ਸੀ ਜੇਕਰ ਉਹ ਟੈਨਿਸ 'ਚ ਕਾਮਯਾਬ ਨਹੀਂ ਹੋਈ ਤਾਂ ਉਹ ਮਾਡਲਿੰਗ
'ਚ ਪੈਰ ਰੱਖਦੀ।
ਬà©à¨šà¨¾à¨°à¨¡ 2014 ਵਿੰਬਲਡਨ ਚੈਂਪੀਅਨਸ਼ਿਪ ਦੇ ਫਾਈਨਲ 'ਚ
ਪਹà©à©°à¨šà¨£ ਵਾਲੀ ਪਹਿਲੀ ਕੈਨੇਡੀਅਨ ਖਿਡਾਰਨ ਬਣੀ ਸੀ, ਹਾਲਾਂਕਿ ਉਸ ਨੂੰ ਇੱਥੇ ਪੇਟਰਾ
ਕਵਿਤੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਹ 2014 ਆਸਟਰੇਲੀਆਈ ਓਪਨ ਤੇ ਫà©à¨°à©ˆà¨‚ਚ ਓਪਨ ਦੇ
ਸੈਮੀਫਆਈਨਲ 'ਚ ਵੀ ਪਹà©à©°à¨šà©€ ਸੀ। ਬà©à¨šà¨¾à¨°à¨¡ ਨੇ 2014 ਸੀਜ਼ਨ ਦੇ ਲਈ 'ਡਬਲਯੂ. ਟੀ. à¨.
ਮਾਸਟਰ ਇੰਪਰੂਵ ਪਲੇਅਰ' ਪà©à¨°à¨¸à¨•à¨¾à¨° ਹਾਸਲ ਕੀਤਾ ਤੇ ਕਰੀਅਰ ਦੀ ਨੰਬਰ 5 ਦੀ ਚੋਟੀ ਰੈਂਕਿੰਗ
ਹਾਸਲ ਕੀਤੀ। ਇਸ ਦੇ ਨਾਲ ਬà©à¨šà¨¾à¨°à¨¡ ਚੋਟੀ ਦੇ 5 'ਚ ਸ਼ਾਮਲ ਹੋਣ ਵਾਲੀ ਕੈਨੇਡੀਅਨ ਮਹਿਲਾ
ਖਿਡਾਰਨ ਬਣ ਗਈ।
|