.....ਸੱਚਾ ਗਿਆਨ... |
ਦਿਲ ਤੋਂ ਸੱਚ ਬਿਆਨ ਹੋ ਗਿਆ
ਮਹਾਮੂਰਖ ਮੈ ਵਿਦਵਾਨ ਹੋ ਗਿਆ ਰੱਬ ਕà©à¨¦à¨°à¨¤ ਵਿੱਚ ਫਰਕ ਲੱà¨à¨¦à¨¾ ਮੈਂ ਅੱਜ ਅੰਤਰ ਧਿਆਨ ਹੋ ਗਿਆ ਕà©à¨¦à¨°à¨¤ ਸੱਚ ਹੈ ਰੱਬ ਗੱਪ ਹੈ ਸੱਚਮà©à©±à¨š ਸੱਚਾ ਗਿਆਨ ਹੋ ਗਿਆ ਸਵਰਗ ਨਰਕ ਦੇ à¨à©‚ਠਡਰਾਵੇ ਸਮਠਕੇ ਮਨ ਪà©à¨°à©‡à¨¸à¨¾à¨¨ ਹੋ ਗਿਆ ਧਰਮ ਸੀ ਬਿਜਨਸ ਬੀਤੇ ਯà©à¨— ਦਾ ਅੱਜ ਜੋ ਬਹà©à¨¤ ਮਹਾਨ ਹੋ ਗਿਆ ਪਦਾਰਥੀ à¨à©à©±à¨– ਚੋਂ ਰੱਬ ਪਣਪਿਆ ਬਿਨ ਸ਼ਕਲੋਂ ਜੋ ਪਰਵਾਨ ਹੋ ਗਿਆ ਤੰਤਰਿਕ ਵਿਦਿਆ ਨੀਰਾ ਧੋਖਾ ਪਰ ਤੰਤਰਿਕ ਧਨਵਾਨ ਹੋ ਗਿਆ ਰਾਜਾ ਰੱਬ ਦਾ ਰੂਪ ਸੀ ਪਹਿਲਾ ਅੱਜ ਜਿਸਦਾ ਮਤਦਾਨ ਹੋ ਗਿਆ ਮਜੵਬਾਂ ਦੇ ਮਕਸਦ ਲਈ ਲੜਦਾ ਮà©à¨¤à©±à¨¸à¨µà©€ ਹà©à¨£ ਇਨਸਾਨ ਹੋ ਗਿਆ ਕà©à¨²à©€à¨†à¨‚ ਦੇ ਵਿਚ ਗà©à¨°à¨¬à¨¤ ਵਸਦੀ ਰੱਬ ਦਾ ਪੱਕਾ ਮਕਾਨ ਹੋ ਗਿਆ ਖà©à¨¦ ਨੂਂੰ ਖà©à¨¦à¨¾ ਦੇ ਨੇੜੇ ਸਮà¨à¨¦à¨¾ ਮੋਮਿਨ ਪà©à¨°à¨¶ ਸ਼ੈਤਾਨ ਹੋ ਗਿਆ ਅੰਧ ਵਿਸ਼ਵਾਸ ਨੇ ਹੱਦਾਂ ਟੱਪੀਆਂ ਸੰਗਮਰਮਰੀ ਸ਼ਮਸਾਨ ਹੋ ਗਿਆ ਆਦੀ ਮਾਨਵ ਦੀਆ ਲਿਖਤਾਂ ਦਾ ਖਰੜਾ ਅੱਜ ਪà©à¨°à¨®à¨¾à¨£ ਹੋ ਗਿਆ ਪੜੇ ਲਿਖੇ ਧਰਮਾ ਲਈ ਲੜਦੇ ਵੇਖ ਕੇ ਮਨ ਹੈਰਾਨ ਹੋ ਗਿਆ ਪੋਥੀਆਂ ਪੜ ਪੜ ਕਥਾ ਸਣਾਉਂਦਾ ਬੰਦਾ ਅੱਜ à¨à¨—ਵਾਨ ਹੋ ਗਿਆ ਜਿੰਦਗੀ ਵਾਰੋ ਅਨਪੜ ਧਰਮੀਓ ਸ਼ਾਤਿਰਾਂ ਵਲੋਂ ਫà©à¨°à¨®à¨¾à¨¨ ਹੋ ਗਿਆ à¨à¨¾à¨°à¨¤ ਮਹਾਨ ਦਾ ਬੱਚਾ ਬੱਚਾ ਬਾਬਿਆਂ ਦਾ ਕਦਰਦਾਨ ਹੋ ਗਿਆ ਸੱਚ ਨੂਂੰ ਗਾਲਾਂ ਪੈਂਦੀਆ ਹਰ ਥਾਂ à¨à©‚ਠਿਆਂ ਦਾ ਸਨਮਾਨ ਹੋ ਗਿਆ ਰੱਬ ਨੂਂੰ ਟੱਬ ਤੂਂੰ ਦੱਸਦਾ ਮਿਤਰਾ ਲੱਗਦਾ ਤੈਨੂਂੰ ਗà©à¨®à¨¾à¨¨ ਹੋ ਗਿਆ ਸਾਰੇ ਕਹਿਣਗੇ ਕਵਿਤਾ ਪੜਕੇ ਕਮਲਾ ਬਿੰਦਰ ਜਾਨ ਹੋ ਗਿਆ Binder jaan e sahit..... |