'ਸੈਕਰੇਡ ਗੇਮਸ' ਦੀ ਅਦਾਕਾਰਾ ਦਾ ਬੋਲਡ ਸੀਨ ਪੋਰਨ ਸਾਈਟ 'ਤੇ ਹੋਇਆ ਵਾਇਰਲ |
ਇਸ ਵੈੱਬ ਸੀਰੀਜ਼ 'ਚ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਉਸ ਨੇ ਜਿੰਨੀਆਂ ਸà©à¨°à¨–ੀਆਂ ਬਟੋਰੀਆਂ ਹਨ, ਉਨਾ ਹੀ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਇਸ ਵਾਰ ਉਸ ਨੇ ਆਪਣੇ ਨਾਲ ਹੋਠਇਕ ਬੇਹੱਦ ਹੈਰਾਨ ਕਰਨ ਵਾਲੇ ਅਨà©à¨à¨µ ਬਾਰੇ ਖà©à¨²à¨¾à¨¸à¨¾ ਕੀਤਾ ਹੈ। ਕà©à¨¬à¨°à¨¾ ਨੇ ਦੱਸਿਆ ਕਿ ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਕਿਸੇ ਨੇ ਉਸ ਨੂੰ 'ਸੈਕਰੇਡ ਗੇਮਸ' ਦੇ ਇਕ ਸੀਨ ਦਾ ਲਿੰਕ à¨à©‡à¨œà¨¿à¨† ਹੈ। ਇਸ ਲਿੰਕ 'ਚ ਹੈਰਾਨੀ ਦੀ ਗੱਲ ਇਹ ਸੀ ਕਿ ਇਹ ਇਕ ਪੋਰਨ ਸਾਈਟ ਦਾ ਲਿੰਕ ਸੀ। ਇਸ ਤੋਂ ਪਹਿਲਾਂ ਕà©à¨¬à¨°à¨¾ ਨੇ ਆਪਣੇ ਬੋਲਡ ਸ਼ੂਟ ਬਾਰੇ ਵੀ ਗੱਲ ਕੀਤੀ ਸੀ। ਇਕ ਇੰਟਰਵਿਊ 'ਚ ਉਸ ਨੇ ਦੱਸਿਆ ਸੀ ਕਿ ਅਨà©à¨°à¨¾à¨— ਕਸ਼ਯਪ ਨੇ ਸੀਨ ਸ਼ੂਟ ਕਰਨ ਤੋਂ ਪਹਿਲਾਂ ਉਸ ਨੂੰ ਵà©à¨¹à¨¿à¨¸à¨•à©€ ਪੀਣ ਲਈ ਦਿੱਤੀ। ਅà¨à¨¿à¨¨à©‡à¨¤à¨°à©€ ਨੇ ਕਿਹਾ, 'ਉਨà©à¨¹à¨¾à¨‚ ਨੇ ਮੇਰੇ ਕੋਲੋਂ ਉਹ ਸੀਨ ਸੱਤ ਵਾਰ ਸ਼ੂਟ ਕਰਵਾਇਆ। ਹਰ ਵਾਰ ਸੀਨ ਤੋਂ ਬਾਅਦ ਉਹ ਮੇਰੇ ਕੋਲ ਆਉਂਦੇ ਤੇ ਕਹਿੰਦੇ ਮੈਂ ਤੈਨੂੰ ਇਹ ਸੀਨ ਕਈ ਵਾਰ ਕਰਨ ਲਈ ਕਹਿ ਰਿਹਾ ਹਾਂ। ਉਸ ਦੇ ਲਈ ਮà©à¨†à¨«à©€à¥¤ ਬਸ ਇਕ ਵਾਰ ਹੋਰ, ਇਕ ਵਾਰ ਹੋਰ... ਇਸ ਲਈ ਤੂੰ ਮੇਰੇ ਨਾਲ ਨਫਰਤ ਨਾ ਕਰਨਾ।' |