ਧਮਾਕੇਦਾਰ ਵਾਪਸੀ ਲਈ ਤਿਆਰ ਹੈ ਪà©à¨°à©€à¨¤à©€ ਜ਼ਿੰਟਾ, 'à¨à©ˆà¨¯à¨¾à¨œà©€ ਸà©à¨ªà¨°à¨¹à¨¿à©±à¨Ÿ' ਦਾ ਫਰਸਟ ਲà©à©±à¨• ਰਿਲੀਜ਼ |
ਮà©à©°à¨¬à¨ˆ -07ਅਗਸਤ-(ਮੀਡੀਆ,ਦੇਸਪੰਜਾਬ)- ਕਾਫੀ ਲੰਬੇ ਸਮੇਂ ਬਾਅਦ ਪà©à¨°à©€à¨¤à©€ ਜਿੰਟਾ 'à¨à©ˆà¨¯à¨¾à¨œà©€ ਸà©à¨ªà¨°à¨¹à¨¿à©±à¨Ÿ' ਨਾਲ ਵੱਡੇ ਪਰਦੇ 'ਤੇ ਵਾਪਸੀ ਲਈ ਤਿਆਰ ਹੈ। ਹਾਲ ਹੀ 'ਚ ਪà©à¨°à©€à¨¤à©€ ਨੇ ਆਪਣੇ ਅਧਿਕਾਰਕ ਇੰਸਟਾਗà©à¨°à¨¾à¨® ਅਕਾਊਂਟ 'ਤੇ ਫਿਲਮ ਦਾ ਫਰਸਟ ਲà©à©±à¨• ਸ਼ੇਅਰ ਕੀਤਾ ਹੈ। ਪà©à¨°à©€à¨¤à©€ ਨੇ ਪੋਸਟਰ ਸ਼ੇਅਰ ਕਰਦੇ ਹੋਠਲਿਖਿਆ, ''ਧਮਾਕੇਦਾਰ ਵਾਪਸੀ, ਮਿਲੋ ਸਪਨਾ ਦà©à¨¬à©‡ ਨਾਲ 'à¨à©ˆà¨¯à¨¾à¨œà©€ ਸà©à¨ªà¨°à¨¹à¨¿à©±à¨Ÿ' 'ਚ, 19 ਅਕਤੂਬਰ ਨੂੰ ਤà©à¨¹à¨¾à¨¡à©‡ ਨਜ਼ਦੀਕੀ ਸਿਨੇਮਾਘਰਾਂ 'ਚ''। ਪà©à¨°à©€à¨¤à©€ ਜ਼ਿੰਟਾ ਦਾ ਫਰਸਟ ਲà©à©±à¨• ਕਾਫੀ ਦਮਦਾਰ ਲੱਗ ਰਿਹਾ ਹੈ। ਤਸਵੀਰ 'ਚ ਪà©à¨°à©€à¨¤à©€ ਸਾੜà©à¨¹à©€ ਪਹਿਨੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਹੱਥ 'ਚ ਇਕ ਬੰਦੂਕ। ਤਸਵੀਰ 'ਚ ਪà©à¨°à©€à¨¤à©€ ਦੇ ਕਿਰਦਾਰ ਬਾਰੇ ਜ਼ਿਕਰ ਕੀਤਾ ਗਿਆ ਹੈ। 'ਸਪਨਾ ਦà©à¨¬à©‡, à¨à©ˆà¨¯à¨¾à¨œà©€ ਕੀ ਧਰਮ ਪਤਨੀ ਅਤੇ ਗਰਮ ਪਤਨੀ ਗੱਲ ਘੱਟ ਪਰ ਗੋਲੀ ਜ਼ਿਆਦਾ ਚਲਾਉਂਦੀ ਹੈ''।
|