ਛੋਟੀ ਸੰਨੀ ਲਿਓਨ ਦੀ ਹੌਟਨੈੱਸ ਤੇ ਖੂਬਸੂਰਤੀ ਦੇ ਰਹੀ ਹੈ ਬਾਲੀਵà©à©±à¨¡ ਹਸੀਨਾਵਾਂ ਨੂੰ ਟੱਕਰ, ਤਸਵੀਰਾਂ ਹਨ ਸਬੂਤ |
ਰਯਸਾ ਦੀ ਹੌਟਨੈੱਸ ਅਤੇ ਖੂਬਸੂਰਤੀ ਬਾਲੀਵà©à©±à¨¡ ਹਸੀਨਾਵਾਂ ਨੂੰ ਸਖਤ ਟੱਕਰ ਦੇ ਰਹੀ ਹੈ।
ਰਯਸਾ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਸੀ ਕਿ ਸੈੱਟ 'ਤੇ ਜਾਣ ਤੋਂ ਪਹਿਲਾਂ ਉਹ ਲਗਾਤਾਰ ਸੰਨੀ ਲਿਓਨ ਨਾਲ ਸਕਾਈਪ ਰਾਹੀਂ ਗੱਲ ਕਰਦੀ ਹà©à©°à¨¦à©€ ਸੀ।
ਹਿੰਦੀ ਫਿਲਮਾਂ ਘੱਟ ਦੇਖਣ ਵਾਲੀ ਰਯਸਾ ਪਿਛਲੇ ਸਾਲ ਆਈ 'Dobaara: See Your Evil' ਫਿਲਮ 'ਚ ਅਦਾਕਾਰ ਹà©à¨®à¨¾ ਕà©à¨°à©ˆà¨¶à©€ ਦੇ ਬਚਪਨ ਦਾ ਰੋਲ ਨਿà¨à¨¾ ਚà©à©±à¨•à©€ ਹੈ।
ਫਿਲਮ 'ਚ ਹà©à¨®à¨¾ ਕà©à¨°à©ˆà¨¶à©€ ਦਾ ਰੋਲ ਕਰਨ ਤੋਂ ਬਾਅਦ ਉਹ ਮà©à©°à¨¬à¨ˆ ਆ ਕੇ ਰਹਿਣਾ ਚਾਹà©à©°à¨¦à©€ ਸੀ ਪਰ ਸਕੂਲੀ ਪੜà©à¨¹à¨¾à¨ˆ ਕਰਕੇ ਉਹ ਹਾਲੇ ਵੀ ਇੰਗਲੈਂਡ 'ਚ ਹੀ ਰਹਿ ਰਹੀ ਹੈ।
ਰਯਸਾ ਬਾਲੀਵà©à©±à¨¡ 'ਚ ਕੰਮ ਕਰਨਾ ਚਾਹà©à©°à¨¦à©€ ਹੈ ਤੇ ਮੌਕਾ ਮਿਲਣ 'ਤੇ ਹਾਲੀਵà©à©±à¨¡ 'ਚ ਵੀ ਕਿਸਮਤ ਅਜ਼ਮਾਉਣਾ ਚਾਹà©à©°à¨¦à©€ ਹੈ।
ਰਯਸਾ ਦੀ ਮਨਪਸੰਦ ਅਦਾਕਾਰਾ à¨à¨®à¨¾ ਵਾਟਸਨ ਹੈ। ਉਹ ਕਹਿੰਦੀ ਹੈ ਕਿ à¨à¨®à¨¾ ਅਦਾਕਾਰੀ 'ਚ ਰੀਅਲ ਲੱਗਦੀ ਹੈ ਤੇ ਉਹ ਵੀ ਇਸ ਤਰà©à¨¹à¨¾à¨‚ ਦੇ ਕਿਰਦਾਰ ਕਰਨਾ ਚਾਹà©à©°à¨¦à©€ ਹੈ।
ਰਯਸਾ ਦਾ ਇਹ ਰੂਪ ਦੇਖ ਕੇ ਉਸ ਦੇ ਸ਼ਰਾਰਤੀ ਹੋਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
|