à¨à¨—ਵੰਤ ਮਾਨ ਨੂੰ ਸà©à¨–ਪਾਲ ਖਹਿਰਾ ਧੜੇ ਦਾ ਤਿੱਖਾ ਜਵਾਬ |
ਚੰਡੀਗੜà©à¨¹:-08ਅਗਸਤ-(ਮੀਡੀਆ,ਦੇਸਪੰਜਾਬ)- à¨à¨—ਵੰਤ ਮਾਨ ਦੀ à¨à¨‚ਟਰੀ ਮਗਰੋਂ ਆਮ ਆਦਮੀ ਪਾਰਟੀ ਵਿਚਲੀ ਜੰਗ ਹੋਰ ਤਿੱਖੀ ਹੋ
ਗਈ ਹੈ। ਸà©à¨–ਪਾਲ ਖਹਿਰਾ ਧੜੇ ਵੱਲੋਂ à¨à¨—ਵੰਤ ਮਾਨ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਅੱਜ
ਕਈ ਵੱਡੇ ਖà©à¨²à¨¾à¨¸à©‡ ਕੀਤੇ ਹਨ। ਖਹਿਰਾ ਨੇ ਕਿਹਾ ਕਿ ਪਾਰਟੀ
ਸà©à¨ªà©€à¨°à¨®à©‹ ਅਰਵਿੰਦ ਕੇਜਰੀਵਾਲ
ਵੱਲ਼ੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਤੋਂ ਮà©à¨†à¨«à©€ ਮੰਗਣ ਮਗਰੋਂ à¨à¨—ਵੰਤ ਮਾਨ ਦਾ ਅਸਤੀਫਾ
ਇੱਕ ਸਾਜ਼ਿਸ਼ ਸੀ। ਇਸ ਵਿੱਚ ਮਨੀਸ਼ ਸਿਸੋਦੀਆ ਵੀ ਸ਼ਾਮਲ ਸੀ ਜਿਨà©à¨¹à¨¾à¨‚ ਨੇ ਖਹਿਰਾ ਦੇ ਘਰ ਇਸ
ਦਾ ਖà©à¨²à¨¾à¨¸à¨¾ ਕੀਤਾ ਸੀ।ਖਹਿਰਾ ਨੇ ਕਿਹਾ ਕਿ à¨à¨—ਵੰਤ ਮਾਨ ਖà©à¨¦ ਤੀਜੀ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ‘ਚ ਪਹà©à©°à¨šà©‡
ਹਨ। ਉਨà©à¨¹à¨¾à¨‚ ਕਿਹਾ ਕਿ ਉਹ 1997 ਤੋਂ ਪੰਜਾਬ ਦੇ ਹੱਕਾਂ ਲਈ ਲੜਦੇ ਆ ਰਿਹਾ ਹਨ। ਉਨà©à¨¹à¨¾à¨‚
à¨à¨—ਵੰਤ ਮਾਨ ਨੂੰ ਸਵਾਲ ਕੀਤਾ ਕਿ ਅਸਤੀਫਾ ਦੇ ਕੇ ਗਾਇਬ ਕਿਉਂ ਹੋਠਸੀ। ਖਹਿਰਾ ਨੇ ਕਿਹਾ
ਕਿ ਉਨà©à¨¹à¨¾à¨‚ ਖਿਲਾਫ à¨à©œà¨¾à¨¸ ਕੱਢਣ ਤੋਂ ਬਾਅਦ ਕੀ ਕੇਜਰੀਵਾਲ ਵੱਲੋਂ ਮੰਗੀ ਮਾਫੀ ਵਾਲਾ
ਮà©à©±à¨¦à¨¾ ਖਤਮ ਹੋ ਗਿਆ ਹੈ।ਖਹਿਰਾ ਨੇ ਕਿਹਾ ਕਿ à¨à¨—ਵੰਤ ਮਾਨ ਦੇ ਕੰਵਰ ਸੰਧੂ 'ਤੇ ਲਾਠਇਲਜ਼ਾਮ ਬੇਬà©à¨¨à¨¿à¨†à¨¦ ਹਨ। ਸੰਧੂ
ਨੇ ਕਦੇ ਵੀ ਵਿਰੋਧੀ ਧਿਰ ਦੇ ਨੇਤਾ ਬਣਨ ਦੀ ਮੰਗ ਨਹੀਂ ਕੀਤੀ ਸੀ। ਉਂਠਕੰਵਰ ਸੰਧੂ ਨੇ
à¨à¨—ਵੰਤ ਮਾਨ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਨà©à¨¹à¨¾à¨‚ ਕਿਹਾ ਕਿ ਆਪਣੇ
ਫੈਸਲਿਆਂ ਤੋਂ ਪਿੱਛੇ ਨਹੀਂ ਹਟਣਗੇ। ਉਨà©à¨¹à¨¾à¨‚ ਕਿਹਾ ਕਿ à¨à¨®à¨à¨²à¨ ਹੋਸਟਲ ‘ਚ ਲੱਗੇ ਧਰਨੇ
ਦੌਰਾਨ à¨à¨—ਵੰਤ ਮਾਨ ਨਾਲ ਪੰਜਾਬ ਦੇ ਹਾਲਾਤ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ
ਮਾਨ ਕà©à¨ ਵੀ ਨਹੀਂ ਬੋਲੇ ਸੀ।
|