ਰਿਲੇਸ਼ਨਸ਼ਿਪ ਨੂੰ ਲੈ ਕੇ ਨਿਆ ਸ਼ਰਮਾ ਨੇ ਕੀਤਾ ਹੈਰਾਨੀਜਨਕ ਖà©à¨²à¨¾à¨¸à¨¾ |
ਮà©à©°à¨¬à¨ˆ -09ਅਗਸਤ-(ਮੀਡੀਆ,ਦੇਸਪੰਜਾਬ)- ਟੀ. ਵੀ. ਦੇ ਮਸ਼ਹੂਰ ਸ਼ੋਅ 'à¨à¨• ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਦੇ ਜ਼ਰੀਠਆਪਣੇ ਅà¨à¨¿à¨¨à©ˆ ਕਰੀਅਰ ਦੀ ਸ਼à©à¨°à©‚ਆਤ ਕਰਨ ਵਾਲੀ ਅਦਾਕਾਰਾ ਨਿਆ ਸ਼ਰਮਾ ਆਠਦਿਨੀਂ ਸà©à¨°à¨–ੀਆਂ 'ਚ ਰਹਿੰਦੀ ਹੈ। ਇਸ ਨੇ ਸਾਲ 2016 'ਚ ਕੈਟਰੀਨਾ ਕੈਫ, ਆਲੀਆ à¨à©±à¨Ÿ ਤੇ ਸੋਨਮ ਕਪੂਰ ਵਰਗੀਆਂ ਸੈਲੀਬà©à¨°à¨¿à¨Ÿà©€à©› ਨੂੰ ਪਿਛਾੜ ਕੇ à¨à¨¶à©€à¨† ਦੀ ਤੀਜੀ ਸਠਤੋਂ ਸੈਕਸੀ ਮਹਿਲਾ ਹੋਣ ਦਾ ਖਿਤਾਬ ਹਾਸਲ ਕੀਤਾ ਸੀ।
ਨਿਆ ਆਪਣੇ ਸੋਸ਼ਲ ਮੀਡੀਆ ਪੋਸਟ ਤੇ ਹੌਟ ਤਸਵੀਰਾਂ ਕਾਰਨ ਅਕਸਰ ਹੀ ਸà©à¨°à¨–ੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਨਿਆ ਸ਼ਰਮਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਰਿਲੇਸ਼ਨਸ਼ਿਪ ਸਟੈਟਸ ਬਾਰੇ ਦੱਸਿਆ, ''ਕੀ ਮੈਂ ਰਿਲੇਸ਼ਨਸ਼ਿਪ 'ਚ ਹਾਂ।
ਇੰਸਟਾਗà©à¨°à¨¾à¨® 'ਤੇ ਆਪਣੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਠਨਿਆ ਸ਼ਰਮਾ ਨੇ ਖà©à¨²à¨¾à¨¸à¨¾ ਕੀਤਾ ਕਿ ਉਹ ਸਿੰਗਲ ਨਹੀਂ ਹੈ।''
ਨਿਆ ਸ਼ਰਮਾ ਦੇ ਫੈਨ ਨੇ ਉਸ ਤੋਂ ਸਵਾਲ ਕਰਦੇ ਹੋਠਪà©à©±à¨›à¨¿à¨† ਕਿ ਉਹ ਇੰਨੀ ਸà©à©°à¨¦à¨° ਹੋਣ ਦੇ ਬਾਵਜੂਦ ਵੀ ਸਿੰਗਲ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਠਨਿਆ ਨੇ ਕਿਹਾ, ''ਤà©à¨¹à¨¾à¨¨à©‚à©° ਕਿਸ ਨੇ ਕਿਹਾ ਕਿ ਮੈਂ ਸਿੰਗਲ ਹਾਂ?''
ਵਿਕਰਮ à¨à©±à¨Ÿ ਦੀ ਵੈੱਬ ਸੀਰੀਜ਼ 'ਟਿਵਸਟੇਡ' ਦੇ ਪਹਿਲੇ ਸੀਜ਼ਨ 'ਚ ਨਿਆ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ। ਦੱਸ ਦੇਈਠਕਿ 'à¨à¨• ਹਜ਼ਾਰੋਂ ਮੇ ਮੇਰੀ ਬਹਿਨਾਂ ਹੈ' ਸ਼ੋਅ 'ਚ ਨਿਆ ਨੇ ਮਾਨਵੀ ਨਾਂ ਦੀ ਲੜਕੀ ਦਾ ਕਿਰਦਾਰ ਨਿà¨à¨¾à¨‡à¨† ਸੀ, ਜਿਸ ਨੂੰ ਦਰਸ਼ਕਾਂ ਨੇ ਬਹà©à¨¤ ਪਸੰਦ ਕੀਤਾ ਸੀ।
ਇਸ ਸ਼ੋਅ ਤੋਂ ਬਾਅਦ ਨੀਆ ਨੂੰ ਕਈ ਸ਼ੋਅਜ 'ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਬਹà©à¨¤ ਹੀ ਘੱਟ ਸਮੇਂ 'ਚ ਉਹ ਟੀ. ਵੀ. ਦà©à¨¨à©€à¨† ਦੀ ਮਸ਼ਹੂਰ ਅਦਾਕਾਰਾ ਬਣ ਗਈ।
ਉਹ ਅਕਸਰ ਆਪਣੀ ਬੋਲਡਨੈੱਸ ਦਾ ਜਲਵਾ ਦਿਖਾਉਂਦੀ ਰਹਿੰਦੀ ਹੈ। ਨਿਆ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ, ਜਿਨà©à¨¹à¨¾à¨‚ 'ਤੇ ਉਸ ਦੇ ਫੈਨਜ਼ ਲਾਈਕ ਅਤੇ ਕਮੈਂਟ ਕਰਦੇ ਨਹੀਂ ਥੱਕਦੇ।
ਨਿਆ ਨੇ ਜੋ ਹਾਲ ਹੀ 'ਚ ਤਸਵੀਰ ਸ਼ੇਅਰ ਕੀਤੀਆਂ ਹਨ, ਉਹ ਕਾਫੀ ਮਦਹੋਸ਼ ਕਰ ਰਹੀਆਂ ਹਨ।
|