ਖਹਿਰਾ ਦੀ ਬਗਾਵਤ 'ਤੇ ਪਹਿਲੀ ਵਾਰ ਬੋਲੇ ਕੇਜਰੀਵਾਲ,'ਪਰਿਵਾਰ ਦਾ ਅੰਦਰੂਨੀ ਮਾਮਲਾ ਸà©à¨²à¨à¨¾ ਲਵਾਂਗੇ' |
ਰੋਹਤਕ/ਜਲੰਧਰ -09ਅਗਸਤ-(ਮੀਡੀਆ,ਦੇਸਪੰਜਾਬ)- ਆਮ ਆਦਮੀ ਪਾਰਟੀ 'ਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹà©à¨£ ਦਿੱਲੀ ਦੇ ਮà©à©±à¨– ਮੰਤਰੀ ਅਤੇ 'ਆਪ' ਸà©à¨ªà©à¨°à©€à¨®à©‹ ਅਰਵਿੰਦ ਕੇਜਰੀਵਾਲ ਨੇ ਵੀ ਚà©à©±à¨ªà©€ ਤੋੜ ਦਿੱਤੀ ਹੈ। ਰੋਹਤਕ ਪਹà©à©°à¨šà©‡ ਅਰਵਿੰਦ ਕੇਜਰੀਵਾਲ ਨੇ ਸà©à¨–ਪਾਲ ਸਿੰਘ ਖਹਿਰਾ ਦੀ ਬਗਾਵਤ 'ਤੇ
ਬੋਲਦੇ ਹੋਠਕਿਹਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਾਮਲਾ ਹੈ, ਜਿਸ ਨੂੰ ਅਸੀਂ ਮਿਲ
ਕੇ ਸà©à¨²à¨à¨¾ ਲਵਾਂਗੇ। ਉਨà©à¨¹à¨¾à¨‚ ਨੇ ਕਿਹਾ ਕਿ ਪਰਿਵਾਰ ਦੇ ਅੰਦਰ ਮਤà¨à©‡à¨¦ ਹà©à©°à¨¦à©‡ ਰਹਿੰਦੇ ਹਨ,
ਜਿਨà©à¨¹à¨¾à¨‚ ਨੂੰ ਜਲਦੀ ਹੀ ਸà©à¨²à¨à¨¾ ਲਿਆ ਜਾਵੇਗਾ। ਉਨà©à¨¹à¨¾à¨‚ ਨੇ ਕਿਹਾ ਕਿ ਪੰਜਾਬ 'ਚ ਪà©à¨°à¨§à¨¾à¨¨
ਅਤੇ ਉੱਪ ਪà©à¨°à¨§à¨¾à¨¨ ਦੇ ਅਹà©à¨¦à©‡ ਖਾਲੀ ਹਨ। ਇਸ ਤੋਂ ਇਲਾਵਾ à¨à©±à¨¸.ਵਾਈ.à¨à©±à¨². ਦੇ ਮà©à©±à¨¦à©‡ 'ਤੇ
ਬੋਲਦੇ ਹੋਠਕੇਜਰੀਵਾਲ ਨੇ ਕਿਹਾ ਕਿ ਇਸ ਦਾ ਫੈਸਲਾ ਸà©à¨ªà¨°à©€à¨® ਕੋਰਟ ਵੱਲੋਂ ਸà©à¨£à¨¾à¨‡à¨†
ਜਾਵੇਗਾ, ਜੋ ਸਖਤੀ ਨਾਲ ਲਾਗੂ ਹੋਵੇਗਾ। ਸà©à¨ªà¨°à©€à¨® ਕੋਰਟ ਪੰਜਾਬ ਅਤੇ ਹਰਿਆਣਾ ਦੋਵੇਂ
ਸੂਬਿਆਂ ਨਾਲ ਇਨਸਾਫ ਕਰੇਗਾ।
ਜ਼ਿਕਰਯੋਗ ਹੈ ਕਿ ਸà©à¨–ਪਾਲ ਖਹਿਰਾ ਨੂੰ 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਦੇ ਅਹà©à¨¦à©‡ ਤੋਂ ਹਟਾਠਜਾਣ ਦੇ ਬਾਅਦ ਪਾਰਟੀ 'ਚ ਘਮਾਸਾਨ ਮਚਿਆ ਹੋਇਆ ਹੈ। ਪਾਰਟੀ ਦੋ ਧੜਿਆਂ 'ਚ ਵੰਡੀ ਗਈ ਹੈ ਅਤੇ ਦੋਵੇਂ ਧੜਿਆ ਵੱਲੋਂ ਇਕ ਦੂਜੇ 'ਤੇ ਵੱਖ-ਵੱਖ ਤਰà©à¨¹à¨¾à¨‚ ਦੇ ਇਲਜ਼ਾਮ ਲਗਾਠਜਾ ਰਹੇ ਹਨ। |