ਸਨੌਰ 'ਚ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਦੀ ਘਟਨਾ ਦਾ ਸ਼à©à¨°à©‹à¨®à¨£à©€ ਕਮੇਟੀ ਨੇ ਲਿਆ ਸਖ਼ਤ ਨੋਟਿਸ |
ਅੰਮà©à¨°à¨¿à¨¤à¨¸à¨° -09ਅਗਸਤ-(ਮੀਡੀਆ,ਦੇਸਪੰਜਾਬ)- ਪਟਿਆਲਾ ਦੇ ਸਨੌਰ ਦੇ ਨੌਜਵਾਨਾਂ 'ਤੇ ਪà©à¨²à¨¿à¨¸ ਵੱਲੋਂ ਤਸ਼ੱਦਦ ਕੀਤੇ ਜਾਣ ਦਾ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਘਟਨਾ ਦੀ ਪੜਤਾਲ ਲਈ ਚਾਰ ਮੈਂਬਰੀਂ ਸਬ-ਕਮੇਟੀ ਗਠਿਤ ਕੀਤੀ ਗਈ ਹੈ। ਸ਼ਨੀਵਾਰ ਨੂੰ ਸਨੌਰ ਥਾਣੇ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਥਿਤ ਤੌਰ 'ਤੇ ਤਸ਼ੱਦਦ ਕੀਤਾ ਸੀ। à¨à¨à¨¸à¨†à¨ˆ ਵਿਰà©à©±à¨§ ਪਰਚਾ ਵੀ ਦਰਜ ਹੋ ਗਿਆ ਹੈ।
ਸ਼à©à¨°à©‹à¨®à¨£à©€ ਕਮੇਟੀ ਦੇ ਬà©à¨²à¨¾à¨°à©‡ ਤੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕਮੇਟੀ
ਪà©à¨°à¨§à¨¾à¨¨ ਗੋਬਿੰਦ ਸਿੰਘ ਲੌਂਗੋਵਾਲ ਨੇ ਪਟਿਆਲਾ ਨੇੜਲੇ ਸਨੌਰ ਵਿੱਚ ਪà©à¨²à¨¿à¨¸ ਵੱਲੋਂ ਸਿੱਖ
ਨੌਜਵਾਨਾਂ ’ਤੇ ਕੀਤੇ ਗਠਅਣਮਨà©à©±à¨–à©€ ਤਸ਼ੱਦਦ ਅਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਸਬੰਧੀ
ਮà©à¨•à©°à¨®à¨² ਜਾਣਕਾਰੀ ਪà©à¨°à¨¾à¨ªà¨¤ ਕਰਨ ਲਈ ਚਾਰ ਮੈਂਬਰੀ ਸਬ-ਕਮੇਟੀ ਬਣਾਈ ਹੈ।ਉਨà©à¨¹à¨¾à¨‚
ਕਿਹਾ ਕਿ à¨à¨¾à¨ˆ ਲੌਂਗੋਵਾਲ ਨੇ ਇਸ ਘਟਨਾ ਦੀ ਪਹਿਲਾਂ ਵੀ ਸਖ਼ਤ ਨਿੰਦਾ ਕੀਤੀ ਸੀ ਅਤੇ ਸਬ
ਕਮੇਟੀ ਦੇ ਮੈਂਬਰ ਜਰਨੈਲ ਸਿੰਘ ਕਰਤਾਰਪà©à¨° ਨੂੰ ਜੇਰੇ-ਇਲਾਜ਼ ਨੌਜਵਾਨਾਂ ਦਾ ਪਤਾ ਲੈਣ ਲਈ
à¨à©‡à¨œà¨¿à¨† ਸੀ। ਬੇਦੀ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ
ਪੀੜਤਾਂ ਦੀ ਮਦਦ ਕਰੇਗੀ।
|