ਲੰਡਨ 'ਚ ਹੋਣ ਵਾਲੇ ਖ਼ਾਲਿਸਤਾਨੀ ਪੱਖੀ ਸਮਾਗਮ 'ਤੇ à¨à¨¾à¨°à¨¤à©€ à©™à©à©žà©€à¨† à¨à¨œà©°à¨¸à©€à¨†à¨‚ ਦੀ ਨੇੜੇ ਤੋਂ ਨਜ਼ਰ |
-11ਅਗਸਤ-(ਮੀਡੀਆ,ਦੇਸਪੰਜਾਬ)- à¨à¨¤à¨µà¨¾à¨° ਯਾਨੀ 12 ਅਗਸਤ ਨੂੰ ਲੰਡਨ ਦੇ ਟà©à¨°à¨¾à©žà¨²à¨—ਰ ਸਕਵਾਇਰ ਵਿਚ ਅਮਰੀਕੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਵਲੋਂ ਕਰਵਾਠਜਾਣ ਵਾਲਾ ਖ਼ਾਲਿਸਤਾਨੀ ਪੱਖੀ...
ਲੰਡਨ : à¨à¨¤à¨µà¨¾à¨° ਯਾਨੀ 12 ਅਗਸਤ ਨੂੰ ਲੰਡਨ ਦੇ ਟà©à¨°à¨¾à©žà¨²à¨—ਰ ਸਕਵਾਇਰ ਵਿਚ ਅਮਰੀਕੀ ਸਿੱਖ ਸੰਗਠਨ ਸਿੱਖਸ ਫਾਰ ਜਸਟਿਸ ਵਲੋਂ ਕਰਵਾਠਜਾਣ ਵਾਲਾ ਖ਼ਾਲਿਸਤਾਨੀ ਪੱਖੀ 'ਰੈਫਰੈਂਡਮ-2020' ਸਬੰਧੀ ਸਮਾਗਮ ਇਸ ਵੇਲੇ ਕਾਫ਼ੀ ਚਰਚਾ ਵਿਚ ਆਇਆ ਹੋਇਆ ਹੈ। à¨à¨¾à¨°à¨¤ ਸਰਕਾਰ ਵਲੋਂ ਇਸ ਸਮਾਗਮ ਨੂੰ ਅਸਫ਼ਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਖ਼ਾਸ ਤੌਰ 'ਤੇ ਪੰਜਾਬ ਵਿਚ ਇਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਹੈ। ਸà©à¨£à¨¨ ਵਿਚ ਆ ਰਿਹਾ ਹੈ ਕਿ ਲੰਡਨ ਵਿਚ ਹੋਣ ਵਾਲੇ ਇਸ ਸਮਾਗਮ 'ਤੇ à¨à¨¾à¨°à¨¤à©€ à©™à©à©žà©€à¨† à¨à¨œà©°à¨¸à©€à¨†à¨‚ ਨੇੜੇ ਤੋਂ ਨਜ਼ਰ ਹੈ। à¨à¨¾à¨µà©‡à¨‚ ਕਿ à¨à¨¾à¨°à¨¤ ਨੇ ਇਸ ਸਮਾਗਮ ਨੂੰ ਰੱਦ ਕਰਵਾਉਣ ਲਈ ਇੰਗਲੈਂਡ ਸਰਕਾਰ ਕੋਲ ਕਈ ਵਾਰ ਅਪੀਲ ਕੀਤੀ ਹੈ, ਜਿਸ ਨੂੰ ਇੰਗਲੈਂਡ ਸਰਕਾਰ ਵਲੋਂ ਰੱਦ ਕਰ ਦਿਤਾ ਗਿਆ ਸੀ। ਇਸ ਦੇ ਬਾਵਜੂਦ à¨à¨¾à¨°à¨¤ ਵਲੋਂ ਇੰਗਲੈਂਡ ਨੂੰ ਇਹ ਕਿਹਾ ਗਿਆ ਸੀ ਕਿ ਜੇਕਰ ਇਸ ਸਮਾਗਮ ਵਿਚ à¨à¨¾à¨°à¨¤ ਨੂੰ ਲੈ ਕੇ ਕਿਸੇ ਗੰà¨à©€à¨° ਮà©à©±à¨¦à©‡ 'ਤੇ ਫ਼ੈਸਲਾ ਲਿਆ ਜਾਂਦਾ ਹੈ ਤਾਂ ਇੰਗਲੈਂਡ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਜ਼ਰੂਰ ਧਿਆਨ ਵਿਚ ਰੱਖੇ। à¨à¨¾à¨°à¨¤ ਨੇ ਸਪੱਸ਼ਟ ਕਰ ਦਿਤਾ ਹੈ ਕਿ ਇਸ ਸਮਾਗਮ ਦੇ ਜੋ ਵੀ ਨਤੀਜੇ ਨਿਕਲਣਗੇ, ਉਨà©à¨¹à¨¾à¨‚ ਦਾ ਜਾਂ ਉਸ ਵਲੋਂ ਕਿਸੇ ਵੀ ਸਮੇਂ ਕਰਵਾਈ ਜਾਣ ਵਾਲੀ ਕਿਸੇ ਰਾਇਸ਼à©à¨®à¨¾à¨°à©€ ਦਾ ਕਿਤੇ ਕੋਈ ਅਸਰ ਨਹੀਂ ਪਵੇਗਾ ਅਤੇ ਨਾ ਹੀ ਕੋਈ ਉਸ ਨੂੰ ਮੰਨਣ ਲਈ ਪਾਬੰਦ ਹੋਵੇਗਾ। ਜਿਥੇ ਇਕ ਪਾਸੇ à¨à¨¾à¨°à¨¤ ਵਲੋਂ ਇਸ ਸਮਾਗਮ ਨੂੰ ਠà©à©±à¨¸ ਕਰਾਰ ਦਿਤਾ ਜਾ ਰਿਹਾ ਹੈ, ਉਥੇ ਹੀ ਇਸ ਸਮਾਗਮ ਨੂੰ ਕਰਵਾਉਣ ਵਾਲੀ ਸਿੱਖ ਜਥੇਬੰਦੀ ਦਾ ਕਹਿਣਾ ਹੈ ਕਿ ਉਸ ਦੇ ਸਮਾਗਮ ਨੂੰ ਕਾਫ਼ੀ ਹਮਾਇਤ ਮਿਲ ਰਹੀ ਹੈ। à¨à¨¾à¨°à¨¤à©€ ਡਿਪਲੋਮੈਟਸ ਨੇ ਇੰਗਲੈਂਡ ਦੇ ਵਿਦੇਸ਼ ਦਫ਼ਤਰ ਨੂੰ ਬਹà©à¨¤ ਸਪੱਸ਼ਟ ਸ਼ਬਦਾਂ ਵਿਚ ਸੂਚਿਤ ਕਰ ਦਿਤਾ ਸੀ ਕਿ ਇਹ ਸਮਾਰੋਹ ਇਕ ਵੱਖਵਾਦੀ ਗਤੀਵਿਧੀ ਹੈ, ਜਿਸ ਦਾ à¨à¨¾à¨°à¨¤ ਦੀ ਖੇਤਰੀ ਅਖੰਡਤਾ 'ਤੇ ਪੈ ਸਕਦਾ ਹੈ ਅਤੇ ਇਸ ਨਾਲ ਹਿੰਸਾ, ਵੱਖਵਾਦ ਤੇ ਨਫ਼ਰਤ ਨੂੰ ਬੜà©à¨¹à¨¾à¨µà¨¾ ਮਿਲੇਗਾ। ਇਕ à¨à¨¾à¨°à¨¤à©€ ਅਧਿਕਾਰੀ ਨੇ ਦਸਿਆ ਕਿ ਇੰਗਲੈਂਡ ਦੇ ਅਧਿਕਾਰੀਆਂ ਨੂੰ ਹà©à¨£ ਦੋਵੇਂ ਦੇਸ਼ਾਂ ਦੇ ਦà©à¨µà©±à¨²à©‡ ਸਬੰਧਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ। ਉਨà©à¨¹à¨¾à¨‚ ਤਕ ਸਾਰੀ ਅਸਲੀਅਤ ਲਿਖਤੀ ਰੂਪ ਵਿਚ ਤੇ ਨਿਜੀ ਮà©à¨²à¨¾à¨•à¨¾à¨¤à¨¾à¨‚ ਰਾਹੀਂ ਬਹà©à¨¤ ਮਜ਼ਬੂਤੀ ਨਾਲ ਪà©à©±à¨œà¨¦à©€ ਕਰ ਦਿਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਇੰਗਲੈਂਡ ਸਰਕਾਰ ਨੂੰ ਅਧਿਕਾਰਤ ਤੌਰ 'ਤੇ ਵਾਰ-ਵਾਰ ਦਸਿਆ ਜਾ ਚà©à©±à¨•à¨¾ ਹੈ ਕਿ ਟà©à¨°à¨¾à©žà¨²à¨—ਰ ਸਕਵਾਇਰ ਵਿਖੇ à¨à¨¤à¨µà¨¾à¨° 12 ਅਗੱਸਤ ਨੂੰ 'ਰੈਫਰੈਂਡਮ-2020' ਦੇ ਨਾਂਅ 'ਤੇ ਜੋ ਕà©à©±à¨ ਵੀ ਹੋਵੇਗਾ, ਉਹ à¨à¨¾à¨°à¨¤ ਦੇ ਹਿੱਤ 'ਚ ਨਹੀਂ ਹੈ।ਬà©à¨°à¨¿à¨Ÿà¨¿à¨¶ ਅਧਿਕਾਰੀ ਇਸ ਸਮਾਰੋਹ 'ਤੇ ਰੋਕ ਲਾਉਣ ਦੀ ਸੰà¨à¨¾à¨µà¨¨à¨¾ ਇਹ ਆਖ ਕੇ ਰੱਦ ਕਰ ਚà©à©±à¨•à©‡ ਹਨ ਕਿ ਹਰੇਕ ਨੂੰ ਆਪਣੇ ਵਿਚਾਰ ਪà©à¨°à¨—ਟਾਉਣ ਦੀ ਆਜ਼ਾਦੀ ਹੈ। ਉੱਧਰ 'ਸਿੱਖਸ ਫ਼ਾਰ ਜਸਟਿਸ' ਨੇ ਦਾਅਵਾ ਕੀਤਾ ਕਿ ਲੇਬਰ ਪਾਰਟੀ ਦੇ à¨à©±à¨®à¨ªà©€ ਮੈਟ ਵੈਸਟਰਨ ਤੇ ਸਾਬਕਾ à¨à©±à¨®à¨ªà©€ ਜਾਰਜ ਗੈਲੋਵੇਅ ਨੇ ਉਸ ਦੇ ਸਮਾਰੋਹ ਨੂੰ ਆਪਣੀ ਹਮਾਇਤ ਦਿਤੀ ਹੈ। ਇਸ ਮà©à©±à¨¦à©‡ 'ਤੇ ਇੰਗਲੈਂਡ ਦੀਆਂ ਬਹà©à¨¤ ਸਾਰੀਆਂ ਸਿੱਖ ਜੱਥੇਬੰਦੀਆਂ ਨਾਲ ਗੱਲ ਕੀਤੀ ਗਈ, ਉਨà©à¨¹à¨¾à¨‚ ਸਠਨੇ ਇਸ ਮà©à¨¹à¨¿à©°à¨® ਨੂੰ ਇਕ ਅਖੌਤੀ ਮà©à¨¹à¨¿à©°à¨® ਦਸਿਆ। ਕà©à©±à¨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਮà©à¨¹à¨¿à©°à¨® ਦਾ ਮਕਸਦ ਸਿਰਫ਼ ਵਿਸ਼ਵ à¨à¨° ਵਿਚ ਇਹ ਸà©à¨¨à©‡à¨¹à¨¾ ਪਹà©à©°à¨šà¨¾à¨‰à¨£à¨¾ ਹੈ ਕਿ à¨à¨¾à¨°à¨¤à©€ ਅਧਿਕਾਰੀਆਂ ਵਲੋਂ ਸਿੱਖਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਉਨà©à¨¹à¨¾à¨‚ ਵਲੋਂ ਸਿੱਖ ਹੋਮਲੈਂਡ ਦੀ ਮੰਗ ਕੀਤੀ ਜਾ ਰਹੀ ਹੈ। ਇਕ ਗੱਲ ਤਾਂ ਸਪੱਸ਼ਟ ਹੈ ਕਿ ਜਦੋਂ ਤਕ ਕਿਸੇ ਸਰਕਾਰ ਵਲੋਂ ਅਜਿਹੀ ਕਿਸੇ ਰਾਇਸ਼à©à¨®à¨¾à¨°à©€ ਨੂੰ ਮਾਨਤਾ ਨਹੀਂ ਮਿਲਦੀ, ਉਦੋਂ ਤਕ ਇਸ ਮà©à¨¹à¨¿à©°à¨® ਦੀ ਕੋਈ ਅਹਿਮੀਅਤ ਨਹੀਂ ਹੈ। |