'ਪਟਾਖਾ' 'ਚ ਮਲਾਇਕਾ ਅਰੋੜਾ ਲਾਵੇਗੀ ਬੋਲਡਨੈੱਸ ਦਾ ਤੜਕਾ, ਕਰੇਗੀ ਖਾਸ ਆਈਟਮ ਡਾਂਸ |
ਮà©à©°à¨¬à¨ˆ-21ਅਗਸਤ-(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਦੀਆਂ ਫਿਲਮਾਂ 'ਚ ਅੱਜਕਲ ਆਈਟਮ ਨੰਬਰ ਦਾ ਟਰੈਂਡ ਕਾਫੀ ਬਣ ਗਿਆ ਹੈ। ਜਦੋਂ ਵੀ ਕਿਸੇ ਫਿਲਮ 'ਚ ਕੋਈ ਆਈਟਮ ਨੰਬਰ ਆਉਂਦਾ ਹੈ ਤਾਂ ਸਠਤੋਂ ਪਹਿਲਾ ਚਿਹਰਾ ਆਈਟਮ ਸੌਂਗ ਕਰਨ ਵਾਲੀ ਅਦਾਕਾਰਾ ਮਲਾਇਕਾ ਅਰੋੜਾ ਦਾ ਚਿਹਰਾ ਸਾਹਮਣੇ ਆਉਂਦਾ ਹੈ।
ਹà©à¨£ ਤੱਕ ਮਲਾਇਕਾ ਬਾਲੀਵà©à©±à¨¡ 'ਚ ਕਈ ਆਈਟਮ ਨੰਬਰਜ਼ ਕਰ ਚà©à©±à¨•à©€ ਹੈ। ਕਾਫੀ ਸਮੇਂ ਤੋਂ ਮਲਾਇਕਾ ਨੂੰ ਨਾ ਕਿਸੇ ਫਿਲਮ 'ਚ ਦੇਖਿਆ ਹੈ ਅਤੇ ਨਾ ਹੀ ਕੋਈ ਆਈਟਮ ਸੌਂਗ ਕਰਦਿਆਂ।
ਹà©à¨£ ਮਲਾਇਕਾ ਦੇ ਡਾਂਸ ਦੇ ਫੈਨਜ਼ ਲਈ ਗà©à©±à¨¡ ਨਿਊਜ਼ ਹੈ। ਜੀ ਹਾਂ, ਮਲਾਇਕਾ ਇਕ ਵਾਰ ਫਿਰ ਆਈਟਮ ਡਾਂਸ ਕਰਕੇ ਲੋਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਆ ਰਹੀ ਹੈ।
ਜਦੋਂਕਿ ਗੀਤ ਨੂੰ ਆਵਾਜ਼ ਵਿਸ਼ਾਲ ਦੀ ਫੇਵਰੇਟ ਗਾਇਕ ਰੇਖਾ à¨à¨¾à¨°à¨¦à¨µà¨¾à¨œ ਨੇ ਦਿੱਤੀ ਹੈ। ਮਲਾਇਕਾ ਨੇ ਤਾਂ ਇਸ ਗੀਤ ਦੀ ਰਿਹਰਸਲ ਵੀ ਸ਼à©à¨°à©‚ ਕਰ ਦਿੱਤੀ ਹੈ, ਜਿਸ ਨੂੰ ਗਣੇਸ਼ ਆਚਾਰੀਆ ਕੋਰੀਓਗà©à¨°à¨¾à¨« ਕਰ ਰਹੇ ਹਨ।
ਇਸ ਫਿਲਮ 'ਚ ਸà©à¨¨à©€à¨² ਗਰੋਵਰ, ਵਿਜੇ ਰਾਜ, ਸਾਨੀਆ ਮਲਹੋਤਰਾ ਤੇ ਰਾਧਿਕਾ ਮਦਨ ਲੀਡ ਰੋਲ 'ਚ ਹਨ। 'ਪਟਾਖਾ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ, ਜਿਸ ਦੀ ਕਹਾਣੀ ਰਾਜਸਥਾਨ 'ਤੇ ਆਧਾਰਿਤ ਹੈ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।
|