ਜਰਮਨੀ : ਜੰਗਲ 'ਚ ਲੱਗੀ ਅੱਗ ਨਾਲ ਬਰਲਿਨ 'ਤੇ ਛਾਠਧੂੰਠਦੇ ਬਦਲ |
ਬਰਲਿਨ -24ਅਗਸਤ-(ਮੀਡੀਆ,ਦੇਸਪੰਜਾਬ)- ਜਰਮਨੀ ਦੀ ਰਾਜਧਾਨੀ ਬਰਲਿਨ ਦੇ ਦੱਖਣੀ ਇਲਾਕੇ 'ਚ ਸਥਿਤ ਜੰਗਲ 'ਚ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਜੰਗਲ 'ਚ ਥਾਂ-ਥਾਂ ਦੂਜੇ ਵਿਸ਼ਵ ਯà©à©±à¨§ ਦਾ ਗੋਲਾ-ਬਾਰੂਦ ਖਿਲਰਿਆ ਪਿਆ ਹੈ। ਇਹ ਗੋਲਾ-ਬਾਰੂਦ ਪੂਰਬੀ ਜਰਮਨੀ 'ਚ ਰੂਸੀ ਫੌਜੀ
ਗਤੀਵਿਧੀਆਂ ਦੌਰਾਨ ਦਾ ਦੱਸਿਆ ਜਾ ਰਿਹਾ ਹੈ। ਇਸ ਕਾਰਨ ਫਾਇਰ ਬà©à¨°à¨¿à¨—ੇਡ ਦੇ ਕਰਮੀਆਂ ਨੂੰ
ਅੱਗ 'ਤੇ ਕਾਬੂ ਪਾਉਣ 'ਚ ਕਾਫੀ ਮà©à¨¶à¨•à¨¿à¨²à¨¾à¨‚ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਕਾਰਨ
600 ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।ਗਰਮੀ ਕਾਰਨ ਅੱਗ ਹੋਰ ਤਬਾਹੀ ਮਚਾ
ਰਹੀ ਹੈ। ਰਾਤੋਂ-ਰਾਤ ਅੱਗ ਫà©à©±à¨Ÿà¨¬à¨¾à¨² ਦੇ 500 ਮੈਦਾਨਾਂ ਦੇ ਬਰਾਬਰ ਖੇਤਰ 'ਚ ਫੈਲ ਗਈ
ਅਤੇ ਜੰਗਲ 'ਚ ਕà©à¨ ਧਮਾਕੇ ਵੀ ਹੋਠਹਨ। ਇਕ ਸਥਾਨਕ ਨੇਤਾ ਨੇ ਸà©à¨°à©±à¨–ਿਆ ਕਰਮੀਆਂ ਦੀ
ਬਹਾਦਰੀ ਨੂੰ ਸਲਾਮ ਕਰਦੇ ਹੋਠਆਖਿਆ ਕਿ ਜੰਗਲ 'ਚ ਵਿਸਫੋਟਕ ਸਮੱਗਰੀ ਹੈ ਫਿਰ ਵੀ ਉਹ
ਆਪਣੀ ਜਾਨ ਦਾਅ 'ਤੇ ਲਾ ਕੇ ਇਸ ਆਪਦਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨà©à¨¹à¨¾à¨‚
ਪà©à¨°à¨¤à©€ ਮੇਰੇ ਦਿਲ 'ਚ ਬਹà©à¨¤ ਸਨਮਾਨ ਹੈ। ਅੱਗ 'ਤੇ ਕਾਬੂ ਪਾਉਣ ਲਈ ਹੈਲੀਕਾਪਟਰ ਨਾਲ
ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਗਰਮੀ 'ਚ ਪੂਰਬੀ ਜਰਮਨੀ ਦੇ ਕਈ ਇਲਾਕਿਆਂ 'ਚ
ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ ਪਰ ਅਧਿਕਾਰੀਆਂ ਦਾ ਕਹਿਣਾ ਹੈ ਇਹ ਅੱਗ ਹà©à¨£ ਤੱਕ ਦੀ
ਸਠਤੋਂ à¨à¨¿à¨†à¨¨à¨• ਅੱਗ ਹੈ।
|