ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਬਿਪਾਸ਼ਾ ਦਾ ਬਿਕਨੀ ਲà©à©±à¨• |
ਮà©à©°à¨¬à¨ˆ -25ਅਗਸਤ-(ਮੀਡੀਆ,ਦੇਸਪੰਜਾਬ)-
ਬਾਲੀਵà©à©±à¨¡ ਦੀ ਸਠਤੋਂ ਹੌਟ ਅਦਾਕਾਰਾ ਬਿਪਾਸ਼ਾ ਬਾਸ੠ਪਿਛਲੇ ਲੰਬੇ ਸਮੇਂ ਤੋਂ ਫਿਲਮਾਂ
ਤੋਂ ਦੂਰ ਹੈ। ਇਸ ਦੇ ਬਾਵਜੂਦ ਉਹ ਸà©à¨°à¨–ੀਆਂ 'ਚ ਬਣੇ ਰਹਿਣਾ ਚੰਗੀ ਤਰà©à¨¹à¨¾à¨‚ ਜਾਣਦੀ ਹੈ।
ਹਾਲ ਹੀ 'ਚ ਬਿਪਾਸ਼ਾ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਮਾਲਦੀਪ 'ਚ ਛà©à©±à¨Ÿà©€à¨†à¨‚ ਮਨਾ ਕੇ ਆਈ
ਹੈ।
ਸੋਸ਼ਲ ਮੀਡੀਆ 'ਤੇ ਬਿਪਾਸ਼ਾ ਆਪਣੀ ਹਰ ਖਬਰ ਅਪਡੇਟ ਕਰਦੀ ਰਹਿੰਦੀ ਹੈ। ਹà©à¨£ ਇਕ ਵਾਰ ਫਿਰ ਬਿਪਾਸ਼ਾ ਸà©à¨°à¨–ੀਆਂ 'ਚ ਆ ਗਈ ਹੈ।
ਇਸ ਦਾ ਕਾਰਨ ਉਸ ਦੀ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਬਿਕਨੀ ਤਸਵੀਰ। ਇਸ ਤਸਵੀਰ 'ਚ ਬਿਪਾਸ਼ਾ ਕਾਫੀ ਹੌਟ ਲà©à©±à¨• 'ਚ ਕà©à¨°à¨¸à©€ 'ਤੇ ਬੈਠੀ ਨਜ਼ਰ ਆ ਰਹੀ ਹੈ।
ਬੰਗਾਲੀ ਬਾਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 'ਜਿਸਮ' ਗਰਲ ਬਿਪਾਸ਼ਾ ਆਪਣੀਆਂ ਫਿਲਮਾਂ 'ਚ ਵੀ ਹੌਟ ਤੇ ਬੋਲਡ ਕਿਰਦਾਰ 'ਚ ਹੀ ਨਜ਼ਰ ਆਉਂਦੀ ਹੈ।
ਬਿਪਾਸ਼ਾ ਨੇ ਹà©à¨£ ਜੋ ਬਿਕਨੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਉਹ ਵੀ ਮਾਲਦੀਪ ਦੀ ਹੀ ਹੈ। ਇਸ 'ਚ ਉਸ ਦੀ ਗਜ਼ਬ ਦੀ ਫਿੱਗਰ ਨਜ਼ਰ ਆ ਰਹੀ ਹੈ।
ਦੱਸ ਦੇਈਠਕਿ ਬਿਪਾਸ਼ਾ ਤੇ ਕਰਨ ਕਾਫੀ ਫਿੱਟਨੈਸ ਫà©à¨°à©€à¨• ਹਨ। ਦੋਵਾਂ ਨੂੰ ਅਕਸਰ ਹੀ ਜਿਮ 'ਚ ਪਸੀਨਾ ਵਹਾਉਂਦੇ ਦੇਖਿਆ ਜਾਂਦਾ ਹੈ।
ਇਸ ਦੇ ਨਾਲ ਹੀ ਇਹ ਹੌਟ ਕੱਪਲ ਅਕਸਰ ਹੀ ਇਕੱਠੇ ਕà©à¨†à¨²à¨Ÿà©€ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ।
|