ਸਿੰਗਲ ਨਹੀਂ ਹੈ ਆਲੀਆ à¨à©±à¨Ÿ, ਇੰਟਰਵਿਊ 'ਚ ਖੋਲà©à¨¹à¨¿à¨† ਰਾਜ਼ |
ਮà©à©°à¨¬à¨ˆ -27ਅਗਸਤ-(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਅà¨à¨¿à¨¨à©‡à¨¤à¨°à©€ ਆਲੀਆ à¨à©±à¨Ÿ ਦਾ ਕਹਿਣਾ ਹੈ ਕਿ ਉਹ ਹà©à¨£ ਸਿੰਗਲ ਨਹੀਂ ਹੈ। ਆਲੀਆ ਇਨà©à¨¹à©€à¨‚ ਦਿਨੀਂ ਰਣਬੀਰ ਕਪੂਰ ਨਾਲ ਫਿਲਮ 'ਬà©à¨°à¨¹à¨®à¨¾à¨¸à¨¤à¨°' 'ਚ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ 'ਬà©à¨°à¨¹à¨®à¨¾à¨¸à¨¤à¨°' 'ਚ ਇਕੱਠੇ ਕੰਮ ਕਰਨ ਦੌਰਾਨ ਦੋਵਾਂ ਵਿਚਕਾਰ ਨਜ਼ਦੀਕੀਆਂ ਵਧ ਗਈਆਂ ਹਨ।
ਉਨà©à¨¹à¨¾à¨‚ ਕਿਹਾ, ''ਮੇਰਾ ਹਮੇਸ਼ਾ ਤੋਂ ਅਜਿਹਾ ਮੰਨਣਾ ਹੈ ਕਿ ਵਿਆਹ ਇਕ ਅਜਿਹੀ ਪà©à¨°à¨•à¨¿à¨°à¨¿à¨† ਹੈ, ਜੋ ਜਦੋਂ ਹੋਣੀ ਹੋਵੇਗੀ, ਸਮੇਂ ਅਨà©à¨¸à¨¾à¨° ਹੋ ਜਾਵੇਗੀ। ਇਹ ਇੰਠਨਹੀਂ ਹੋਵੇਗੀ ਕਿ ਚਲੋ ਹà©à¨£ ਮੈਂ 35 ਸਾਲ ਦੀ ਹੋ ਗਈ ਤਾਂ ਹà©à¨£ ਮੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ।'' |