ਅਸਮਾਨ ਵਿਚ ਹੀ ਦà©à¨¶à¨®à¨£ ਦੇ ਛੱਕੇ ਛà©à¨¡à¨¾ ਦੇਣ ਦੇ ਸਮਰੱਥ ਹੈ à¨à¨¾à¨°à¨¤à©€ ਹਵਾਈ ਫ਼ੌਜ |
ਜਲੰਧਰ, 7
ਅਕਤੂਬਰ-ਇਤਿਹਾਸ ਗਵਾਹ ਹੈ ਕਿ ਜਦ ਕਦੇ ਵੀ ਦੇਸ਼ ’ਤੇ à¨à©€à©œ ਬਣੀ ਤਾਂ ਸੈਨਾ ਦੇ ਹੋਰਨਾਂ ਅੰਗਾਂ ਦੇ ਨਾਲ-ਨਾਲ à¨à¨¾à¨°à¨¤à©€ ਹਵਾਈ ਫੌਜ ਨੇ ਵੀ ਦà©à¨¶à¨®à¨£ ਨੂੰ ਮੂੰਹ ਤੋੜਵਾਂ ਜਵਾਬ ਹੀ ਨਹੀਂ ਦਿੱਤਾ ਸਗੋਂ ਇਹ ਵੀ ਦਰਸਾ ਦਿੱਤਾ ਕਿ à¨à¨¾à¨°à¨¤à©€ ਹਵਾਈ ਫੌਜ ਤਕਨੀਕ ਤੇ ਸਮਰੱਥਾ ਪੱਖੋਂ ਕਿਸੇ ਵੀ ਹੋਰ ਦੇਸ਼ ਦੀ ਫੌਜ ਨਾਲੋਂ ਘੱਟ ਨਹੀਂ ਹੈ। ਹਵਾਈ ਫੌਜ ਦੀਆਂ ਗੌਰਵਮਈ ਪà©à¨°à¨¾à¨ªà¨¤à©€à¨†à¨‚ ਦੇ ਕਾਰਨ ਹੀ ਅੱਜ ਹਰ ਜਵਾਨ ਹਵਾਈ ਫੌਜ ’ਚ à¨à¨°à¨¤à©€ ਹੋਣਾ ਮਾਣ ਵਾਲੀ ਗੱਲ ਸਮà¨à¨¦à¨¾ ਹੈ ਅਤੇ ਅੱਜ ਹਵਾਈ ਜੰਗੀ ਜਹਾਜਾਂ ਨੂੰ ਕੇਵਲ ਨੌਜਵਾਨ ਹੀ ਨਹੀਂ ਸਗੋਂ ਮà©à¨Ÿà¨¿à¨†à¨°à¨¾à¨‚ ਵੀ
ਬੇਖੌਫ ਹੋ ਕੇ ਉਡਾ ਰਹੀਆਂ ਹਨ। ਜ਼ਿਕਰਯੋਗ ਹੈ ਕਿ à¨à¨¾à¨°à¨¤à©€ ਹਵਾਈ ਫੌਜ ਨੇ 1971 ਦੀ ਜੰਗ ਵਿੱਚ ਹੀ ਅਹਿਮ à¨à©‚ਮਿਕਾ ਨਹੀਂ ਨਿà¨à¨¾à¨ˆ ਸੀ, ਸਗੋਂ ਕਾਰਗਿਲ ਯà©à©±à¨§ ਵਿੱਚ ਵੀ ਉ¤à¨šà©€à¨†à¨‚ ਚੋਟੀਆਂ ਤੋਂ ਦà©à¨¶à¨®à¨£ ਨੂੰ ਖਦੇੜ ਕੇ ਆਪਣੀ ਸਮਰੱਥਾ ਅਤੇ ਨਿਸ਼ਾਨੇ ਦਾ ਸਬੂਤ ਦਿੱਤਾ ਸੀ। ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਇਥੇ ਆਦਮਪà©à¨°, ਹਲਵਾਰਾ, ਰਾਜਾਸਾਂਸੀ, ਪਠਾਨਕੋਟ ਤੇ à¨à¨¿à¨¸à¨¿à¨†à¨£à¨¾ ਵਿਖੇ ਸਥਿਤ ਹਵਾਈ ਫੌਜ ਦੇ ਸਟੇਸ਼ਨਾਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਆਦਮਪà©à¨° ਹਵਾਈ ਅੱਡੇ ਦੀ ਅਹਿਮੀਅਤ ਇਸ ਗੱਲ ਕਰਕੇ ਵੀ ਹੈ ਕਿ ਇਹ ਅੱਡਾ ਜਿੱਥੇ ਮਿੱਗ-29 ਜੰਗੀ ਜਹਾਜ਼ਾਂ ਦਾ à¨à¨…ਰ ਬੇਸ ਹੈ, ਉਥੇ ਇਹ ਅੱਡਾ ਚੀਨ ਤੋਂ ਕੇਵਲ ਦੋ ਤੋਂ ਢਾਈ ਸੌ ਕਿਲੋਮੀਟਰ ਅਤੇ ਪਾਕਿਸਤਾਨ ਤੋਂ ਕੇਵਲ 100 ਕਿਲੋਮੀਟਰ ਦੀ ਦੂਰੀ ’ਤੇ ਹੈ। ਪਾਕਿਸਤਾਨ ਤੋਂ ਆਦਮਪà©à¨° ਹਵਾਈ ਪੱਟੀ ਦੀ ਦੂਰੀ ਤਾਂ ਕੇਵਲ 25 ਕਿਲੋਮੀਟਰ ਹੀ ਹੈ। à¨à¨…ਰ ਕਮਾਂਡਰ ਹਰਜੀਤ ਸਿੰਘ ਅਰੋੜਾ à¨. ਓ. ਸੀ. à¨à¨…ਰ ਫੋਰਸ ਸਟੇਸ਼ਨ ਆਦਮਪà©à¨° ਦਾਅਵਾ ਕਰਦੇ ਹਨ ਕਿ à¨à¨¾à¨°à¨¤à©€ ਹਵਾਈ ਫੌਜ ਹਰ ਤਰਾਂ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਪੂਰੀ ਤਰà©à¨¹à¨¾à¨‚ ਸਮਰੱਥ ਅਤੇ ਤਿਆਰ ਹੈ। ਇਸਦੇ ਨਾਲ ਹੀ ਉਨà©à¨¹à¨¾à¨‚ ਦੱਸਿਆ ਕਿ ਮਿੱਗ-29 ਹਵਾਈ ਜਹਾਜਾਂ ਦੀ ਮਾਰੂ ਸਮਰੱਥਾ ਵੀ ਜਲਦ ਹੀ ਵਧਾਈ ਜਾ ਰਹੀ ਹੈ। ਅੱਜ 8 ਅਕਤੂਬਰ ਨੂੰ à¨à¨¾à¨°à¨¤à©€ ਹਵਾਈ ਫੌਜ ਵਲੋਂ ਮਨਾਠਜਾ ਰਹੇ 77ਵੇਂ ਸਥਾਪਨਾ ਦਿਵਸ ਮੌਕੇ à¨à¨¾à¨°à¨¤à©€ ਹਵਾਈ ਫੌਜ ਵਲੋਂ ਆਪਣੀ ਸਮਰੱਥਾ ਅਤੇ ਕਾਰਜਕà©à¨¶à¨²à¨¤à¨¾ ਦਾ ਪà©à¨°à¨—ਟਾਵਾ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਤਿਆਰੀਆਂ ਪਿਛਲੇ ਕਰੀਬ ਇਕ ਹਫ਼ਤੇ ਤੋਂ ਚੱਲ ਰਹੀਆਂ ਸਨ। |