ਜਰਮਨੀ : ਰਿਫਾਈਨਰੀ 'ਚ ਧਮਾਕਾ, 8 ਜ਼ਖਮੀ |
ਬਰਲਿਨ -01ਸਤੰਬਰ-(ਮੀਡੀਆ,ਦੇਸਪੰਜਾਬ)- ਦੱਖਣੀ ਜਰਮਨੀ ਦੀ ਇਕ ਰਿਫਾਈਨਰੀ 'ਚ ਸ਼ਨੀਵਾਰ ਨੂੰ ਅੱਗ ਲੱਗਣ ਤੋਂ ਬਾਅਦ ਧਮਾਕਾ ਹੋਇਆ ਜਿਸ 'ਚ ਘੱਟੋਂ-ਘਟ 8 ਲੋਕ ਜ਼ਖਮੀ ਹੋ ਗà¨à¥¤ ਅਧਿਕਾਰੀਆਂ ਨੇ ਰਿਫਾਈਨਰੀ ਦੇ ਨੇੜੇ ਦੇ ਇਲਾਕੇ 'ਚ ਰਹਿ ਰਹੇ ਲਗà¨à¨— 2,000 ਲੋਕਾਂ ਨੂੰ ਇਹ ਇਲਾਕਾ ਖਾਲੀ ਕਰ ਸà©à¨°à©±à¨–ਿਅਤ ਥਾਂ 'ਤੇ ਜਾਣ ਦੀ ਸਲਾਹ ਦਿੱਤੀ। ਪà©à¨²à¨¸ ਅਧਿਕਾਰੀ ਨੇ ਪੱਤਰਕਾਰਾਂ ਦੌਰਾਨ ਇਹ ਜਾਣਕਾਰੀ ਦਿੱਤੀ।ਇੰਗੋਲਸਟਾਡ ਨੇੜੇ ਬੈਵੇਰੀਅਨ ਸ਼ਹਿਰ 'ਚ ਬਾਇਓਨੋਇਲ ਸਮੂਹ ਵੱਲੋਂ ਚਲਾਈ ਜਾ ਰਹੀ ਇਸ ਰਿਫਾਈਨਰੀ 'ਚ ਸਵੇਰੇ 5:30 ਮਿੰਟ 'ਤੇ ਧਮਾਕਾ ਹੋਇਆ। ਪà©à¨²à¨¸ ਨੇ ਇਕ ਬਿਆਨ 'ਚ ਆਖਿਆ ਕਿ 3 ਲੋਕ ਨੂੰ ਬà©à¨°à©€ ਤਰà©à¨¹à¨¾à¨‚ ਜ਼ਖਮੀ ਹੋਠਹਨ ਅਤੇ ਉਨà©à¨¹à¨¾à¨‚ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਫਾਈਰ ਬà©à¨°à¨¿à¨—ੇਡ ਦੇ ਮà©à¨²à¨¾à©›à¨®à¨¾à¨‚ ਵੱਲੋਂ ਕਈ ਘੰਟੇ ਮà©à¨¶à©±à¨•à¨¤ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਦੱਸ ਦਈਠਕਿ ਅੱਗ 'ਤੇ ਕਾਬੂ ਪਾਉਣ ਲਈ ਫਾਈਰ ਬà©à¨°à¨¿à¨—ੇਡ ਦੇ 200 ਮà©à¨²à¨¾à©›à¨® ਲੱਗੇ ਹੋਠਸਨ।
|