ਪਾਕਿ 'ਚ ਹਾਫਿਜ਼ ਸਈਦ ਦੇ ਖà©à©±à¨²à©à¨¹à©‡à¨†à¨® ਘà©à©°à¨®à¨£ ਕਾਰਨ à¨à¨¾à¨°à¨¤ ਵਾਂਗ ਚਿੰਤਤ ਹੈ ਅਮਰੀਕਾ |
ਵਾਸ਼ਿੰਗਟਨ/ਨਵੀਂ ਦਿੱਲੀ -06ਸਤੰਬਰ-(ਮੀਡੀਆ,ਦੇਸਪੰਜਾਬ)- ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਵੀ à¨à¨¾à¨°à¨¤ ਦੇ ਸਮਾਨ ਇਸ ਗੱਲ 'ਤੇ ਚਿੰਤਤ ਹੈ ਕਿ ਪਾਕਿਸਤਾਨ ਮà©à©°à¨¬à¨ˆ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਖà©à©±à¨²à©à¨¹à©‡à¨†à¨® ਘà©à©°à¨®à¨£ ਦੇ ਰਿਹਾ ਹੈ ਜਦਕਿ ਅੱਤਵਾਦੀ ਗਤੀਵਿਧੀਆਂ 'ਚ ਉਸ ਦੀ à¨à©‚ਮਿਕਾ ਨੂੰ ਦੇਖਦੇ ਹੋਠਅਮਰੀਕਾ ਨੇ ਉਸ 'ਤੇ ਇਨਾਮ ਰੱਖਿਆ ਹੈ।
ਅਮਰੀਕੀ ਅਧਿਕਾਰੀ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਇਕ ਦਿਨ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਨਵੇਂ ਚà©à¨£à©‡ ਗਠਪà©à¨°à¨§à¨¾à¨¨ ਮੰਤਰੀ ਇਮਰਾਨ ਖਾਨ ਨਾਲ ਮà©à¨²à¨¾à¨•à¨¾à¨¤ ਕਰਕੇ ਖੇਤਰੀ ਸ਼ਾਂਤੀ ਤੇ ਸਥਿਰਤਾ ਦੇ ਲਈ ਖਤਰਾ ਬਣੇ ਅੱਤਵਾਦੀਆਂ ਖਿਲਾਫ ਲਗਾਤਾਰ ਤੇ ਨਿਰਣਾਇਕ ਕਦਮ ਚà©à©±à¨•à¨£ ਲਈ ਕਿਹਾ ਹੈ। ਪੋਂਪੀਓ ਨਾਲ ਯਾਤਰਾ ਕਰ ਰਹੇ ਅਧਿਕਾਰੀ ਨੇ ਨਵੀਂ ਦਿੱਲੀ 'ਚ ਕਿਹਾ ਕਿ ਅਸੀਂ ਅੱਤਵਾਦ ਵਿਰੋਧ 'ਤੇ ਗੱਲਬਾਤ ਲਈ ਪਿਛਲੇ ਸਾਲ à¨à¨¾à¨°à¨¤ ਦੇ ਨਾਲ ਬੇਹੱਦ ਨੇੜੇਓਂ ਕੰਮ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਅੱਤਵਾਦ ਦਾ ਵਿਰੋਧ ਯਕੀਨਨ à¨à¨¾à¨°à¨¤ ਦੇ ਨਾਲ ਸਾਂà¨à©‡ ਹਿੱਤਾ ਦਾ ਇਕ ਮà©à©±à¨¦à¨¾ ਹੈ। ਮà©à©°à¨¬à¨ˆ ਹਮਲੇ ਦੇ 10 ਸਾਲ ਪੂਰੇ ਹੋਣ ਵਾਲੇ ਹਨ। ਅਸੀਂ ਵੀ à¨à¨¾à¨°à¨¤ ਵਾਂਗ ਇਸ ਗੱਲ 'ਤੇ ਚਿੰਤਤ ਹਾਂ ਕਿ ਪਾਕਿਸਤਾਨ ਮà©à©°à¨¬à¨ˆ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਖà©à©±à¨²à©à¨¹à©‡à¨†à¨® ਘà©à©°à¨®à¨£ ਦੇ ਰਿਹਾ ਹੈ ਜਦਕਿ ਅੱਤਵਾਦੀ ਗਤੀਵਿਧੀਆਂ 'ਚ ਉਸ ਦੀ à¨à©‚ਮਿਕਾ ਨੂੰ ਦੇਖਦੇ ਹੋਠਉਸ 'ਤੇ ਇਨਾਮ ਰੱਖਿਆ ਗਿਆ ਹੈ। ਪਾਕਿਸਤਾਨ 'ਚ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ ਪà©à©±à¨›à©‡ ਜਾਣ 'ਤੇ ਉਨà©à¨¹à¨¾à¨‚ ਨੇ ਕਿਹਾ ਕਿ ਅਮਰੀਕਾ ਸਰਹੱਦ ਪਾਰ ਤੋਂ ਘà©à©±à¨¸à¨ªà©ˆà¨ ਤੇ ਹਿੰਸਾ 'ਤੇ à¨à¨¾à¨°à¨¤ ਵਾਂਗ ਹੀ ਚਿੰਤਤ ਹੈ। ਉਨà©à¨¹à¨¾à¨‚ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਅੱਤਵਾਦ ਵਿਰੋਧੀ ਸਹਿਯੋਗ 'ਤੇ ਗੱਲਬਾਤ ਹੋਵੇਗੀ। ਅਧਿਕਾਰੀ ਨੇ ਕਿਹਾ ਕਿ à¨à¨¾à¨°à¨¤ ਪਾਕਿਸਤਾਨ ਸਬੰਧਾਂ ਦੀ ਗੱਲ ਕਰੀਠਤਾਂ ਅਸੀਂ ਇਕ-ਦੂਜੇ ਨਾਲ ਗੱਲ ਕਰਨ ਦੇ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਾਂ। |