ਰਵਨੀਤ ਬਿੱਟੂ ਦੀ ਖਾਲਿਸਤਾਨੀ ਸਮਰਥਕ ਪੰਨੂੰ ਨੂੰ ਲਲਕਾਰ |
ਲà©à¨§à¨¿à¨†à¨£à¨¾ -07ਸਤੰਬਰ-(ਮੀਡੀਆ,ਦੇਸਪੰਜਾਬ)- ਖਾਲਿਸਤਾਨ ਸਮਰਥਕ ਗà©à¨°à¨ªà¨¤à¨µà©°à¨¤ ਸਿੰਘ ਪੰਨੂੰ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਅਮਰੀਕਾ 'ਚ ਮਨਜੀਤ ਸਿੰਘ ਜੀ. ਕੇ. 'ਤੇ ਹੋਠਹਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜਿਸ 'ਤੇ ਕਾਂਗਰਸ ਦੇ à¨à©±à¨®. ਪੀ. ਰਵਨੀਤ ਸਿੰਘ
ਬਿੱਟੂ ਨੇ ਕਿਹਾ ਕਿ ਉਨà©à¨¹à¨¾à¨‚ ਵੱਲੋਂ ਕਈ ਵਾਰ ਆਈ. ਬੀ. ਦੇ ਚੀਫ ਨੂੰ ਅਪੀਲ ਕੀਤੀ ਗਈ ਸੀ
ਕਿ ਪੰਨੂੰ ਦੀਆਂ ਸੋਸ਼ਲ ਸਾਈਟਾਂ ਨੂੰ ਬਲਾਕ ਕੀਤਾ ਜਾਵੇ। ਉਥੇ ਹੀ ਉਨà©à¨¹à¨¾à¨‚ ਨੇ ਪੰਨੂੰ ਨੂੰ
ਵੀ ਲਲਕਾਰਦੇ ਹੋਠਕਿਹਾ ਕਿ ਜੇ ਉਸ 'ਚ ਹਿੰਮਤ ਹੈ ਤਾਂ ਪੰਜਾਬ ਆ ਜਾਵੇ। ਦੱਸ ਦੇਈਠਕਿ
ਗà©à¨°à¨ªà¨¤à¨µà©°à¨¤ ਸਿੰਘ ਪੰਨੂੰ ਖਾਲਿਸਤਾਨ ਦੀ ਮੰਗ 'ਤੇ 2020 ਰਾà¨à¨¶à©à¨®à¨¾à¨°à©€ ਕਰ ਰਹੀ ਮਸ਼ਹੂਰ
ਸੰਸਥਾ ਸਿੱਖਸ ਫਾਰ ਜਸਟਿਸ ਦਾ ਕਰਤਾ ਧਰਤਾ ਹੈ, ਜਿਸ ਦਾ ਟਵਿੱਟਰ ਅਕਾਊਂਟ ਬਲਾਕ ਕਰ
ਦਿੱਤਾ ਹੈ। ਹਾਲਾਂਕਿ à¨à©±à¨¸. à¨à©±à¨«. ਜੇ. ਨੇ ਕਿਹਾ ਹੈ ਕਿ ਪੰਨੂੰ ਦਾ ਟਵਿੱਟਰ ਅਕਾਊਂਟ
ਬਲਾਕ ਕਰਨ ਪਿੱਛੇ à¨à¨¾à¨°à¨¤ ਸਰਕਾਰ ਦਾ ਹੱਥ ਹੈ।
|