ਪਾਕਿ à©›à©à¨¬à¨¾à¨¨ ਕਰਕੇ ਮà©à©±à¨•à¨°à¨¿à¨†, ਹà©à¨£ ਲਾਂਘਾ ਖà©à©±à¨²à©à¨¹ ਜਾਠਤਾਂ ਵੱਡੀ ਗੱਲ : ਧਰਮਸੋਤ |
ਚੰਡੀਗੜà©à¨¹ -07ਸਤੰਬਰ-(ਮੀਡੀਆ,ਦੇਸਪੰਜਾਬ)- ਪਾਕਿਸਤਾਨ ਵੱਲੋਂ ਗà©à¨°à©‚ ਨਾਨਕ ਦੇਵ ਜੀ ਦੇ 550ਵੇਂ ਪà©à¨°à¨•à¨¾à¨¶ ਪà©à¨°à¨¬ 'ਤੇ ਕਰਤਾਰਪà©à¨° ਸਾਹਿਬ ਦਾ ਲਾਂਘਾ ਖੋਲà©à¨¹à©‡ ਜਾਣ ਦੀ ਆਈ ਖਬਰ 'ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਖà©à¨¶à©€ ਪà©à¨°à¨—ਟਾਈ ਹੈ। ਉਨà©à¨¹à¨¾à¨‚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰਾਂ
ਨੇ ਕਰਤਾਰਪà©à¨° ਲਾਂਘਾ ਖੋਲà©à¨¹à¨£ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ। ਉਨà©à¨¹à¨¾à¨‚ ਕਿਹਾ ਕਿ
ਪਾਕਿਸਤਨ ਨੇ ਕਈ ਵਾਰ à©›à©à¨¬à¨¾à¨¨ ਕਰਕੇ ਨਿà¨à¨¾à¨ˆ ਨਹੀਂ, ਜੇਕਰ ਹà©à¨£ ਕਰਤਾਰਪà©à¨° ਲਾਂਘਾ ਖà©à©±à¨²à©à¨¹
ਜਾਂਦਾ ਹੈ ਤਾਂ ਇਸ ਤੋਂ ਵੱਡੀ ਖà©à¨¶à©€ ਦੀ ਗੱਲ ਕੋਈ ਨਹੀਂ ਹੈ। ਦੱਸਣਯੋਗ ਹੈ ਕਿ ਪਾਕਿਸਤਾਨ
ਸਰਕਾਰ ਵੱਲੋਂ ਕਰਤਾਰਪà©à¨° ਸਾਹਿਬ ਦਾ ਲਾਂਘਾ ਖੋਲà©à¨¹à¨£ ਦਾ ਫੈਸਲਾ ਲਿਆ ਗਿਆ ਹੈ। ਕੈਬਨਿਟ
ਮੰਤਰੀ ਨਵਜੋਤ ਸਿੱਧੂ ਵੱਲੋਂ ਵੀ ਪà©à¨°à©ˆà¨¸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ
ਹੈ। ਕਰਤਾਰਪà©à¨° ਲਾਂਘਾ ਖà©à©±à¨²à©à¨¹à¨£ ਦੀ ਆਈ ਖਬਰ ਤੋਂ ਬਾਅਦ ਸਿੱਖ ਸੰਗਤਾਂ 'ਚ ਖà©à¨¶à©€ ਦੀ
ਲਹਿਰ ਹੈ।
|