ਚੰਗੇ ਦਿਨਾਂ ਦਾ ਵਾਅਦਾ ਕਰਕੇ ਕਿਸਾਨਾਂ 'ਤੇ ਲਾਠੀ ਚਾਰਜ ਕਰਵਾ ਰਹੀ ਹੈ à¨à¨¾à¨œà¨ªà¨¾ - ਮਾਇਆਵਤੀ |
ਨਵੀਂ ਦਿੱਲੀ, -02ਅਕਤੂਬਰ-(ਮੀਡੀਆ,ਦੇਸਪੰਜਾਬ)- ਬਹà©à¨œà¨¨ ਸਮਾਜ ਪਾਰਟੀ ਦੀ ਮà©à¨–à©€ ਮਾਇਆਵਤੀ ਨੇ ਦਿੱਲੀ 'ਚ ਕਿਸਾਨਾਂ 'ਤੇ ਹੋਠਲਾਠੀਚਾਰਜ ਦੀ ਨਿੰਦਾ ਕਰਦੇ ਹੋਠਕਿਹਾ ਕਿ à¨à¨¾à¨œà¨ªà¨¾ ਸਰਕਾਰ ਨੂੰ ਇਸ ਦੇ ਨਤੀਜਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨਾਂ ਦੀ ਆਮਦਨ ਨੂੰ ਦà©à©±à¨—ਣਾ ਕਰ ਕੇ ਕਿਸਾਨਾਂ ਲਈ ਚੰਗੇ ਦਿਨ ਲਿਆਉਣ ਦਾ ਵਾਅਦਾ ਕਰਨ ਵਾਲੀ à¨à¨¾à¨œà¨ªà¨¾ ਸਰਕਾਰ ਨਿਹੱਥੇ ਕਿਸਾਨਾਂ 'ਤੇ ਲਾਠੀ ਚਾਰਜ ਕਰ ਰਹੀ ਹੈ ਅਤੇ ਅੱਥਰੂ ਗੈੱਸ ਦੇ ਗੋਲੇ ਸà©à©±à¨Ÿà©‡ ਗà¨à¥¤
|