ਕਿਸਾਨਾਂ ਦੇ ਦਿੱਲੀ ਧਾਵੇ ਮਗਰੋਂ ਮੋਦੀ ਸਰਕਾਰ ਨੇ ਮੰਨੀਆਂ 7 ਮੰਗਾਂ |
ਨਵੀਂ ਦਿੱਲੀ:-02ਅਕਤੂਬਰ-(ਮੀਡੀਆ,ਦੇਸਪੰਜਾਬ)- ਕਿਸਾਨ ਆਗੂਆ ਤੇ ਕੇਂਦਰੀ ਗà©à¨°à¨¹à¨¿ ਮੰਤਰੀ ਰਾਜਨਾਥ ਸਿੰਘ ਵਿਚਾਲੇ ਹੋਈ ਬੈਠਕ ਖ਼ਤਮ ਹੋ ਗਈ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਾਲੇ ਸੱਤ ਮੰਗਾਂ 'ਤੇ ਸਹਿਮਤੀ ਬਣੀ ਹੈ। ਹà©à¨£ ਤਿੰਨ ਮੰਤਰੀ ਮੌਕੇ 'ਤੇ ਜਾ ਕੇ ਕਿਸਾਨਾਂ ਨਾਲ ਮà©à¨²à¨¾à¨•à¨¾à¨¤ ਕਰਨਗੇ।
ਕੇਂਦਰੀ ਮੰਤਰੀ ਗਜੇਂਦà©à¨° ਸ਼ੇਖਾਵਤ, ਯੂਪੀ ਦੇ ਗੰਨਾ
ਮੰਤਰੀ ਸà©à¨°à©‡à¨¶ ਰੈਨਾ ਤੇ ਮੰਤਰੀ ਲਕਸ਼ਮੀਨਾਰਾਇਨ ਚੌਧਰੀ ਇਸ ਦਾ à¨à¨²à¨¾à¨¨ ਕਰਨਗੇ। ਸੂਤਰਾਂ
ਮà©à¨¤à¨¾à¨¬à¨• ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਗà©à¨°à¨¹à¨¿ ਮੰਤਰੀ ਰਾਜਨਾਥ ਸਿੰਘ ਨੇ ਫੋਨ 'ਤੇ
ਗੱਲਬਾਤ ਕੀਤੀ ਹੈ।ਕਿਸਾਨਾਂ ਤੇ ਲਾਠੀਚਾਰਜ ਦੀ ਚà©à¨«à©‡à¨°à¨¿à¨‰à¨‚ ਨਿੰਦਾ:
ਕਿਸਾਨਾਂ ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਚà©à¨«à©‡à¨°à¨¿à¨‰à¨‚ ਨਿੰਦਾ ਹੋ ਰਹੀ ਹੈ। ਜੇਡੀਯੂ ਨੇਤਾ ਕੇਸੀ ਤਿਆਗੀ ਨੇ ਵੀ ਕਿਸਾਨਾਂ 'ਤੇ ਹੋਠਲਾਠੀਚਾਰਜ ਤੇ ਪà©à¨²à¨¿à¨¸ ਕਾਰਵਾਈ ਦਾ ਵਿਰੋਧ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਰਾਜਘਾਟ ਜਾ ਰਹੇ ਕਿਸਾਨਾਂ ਨਾਲ ਜੋ ਵਤੀਰਾ ਕੀਤਾ ਗਿਆ ਅਸੀਂ ਉਸ ਦਾ ਵਿਰੋਧ ਕਰਦੇ ਹਾਂ।ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ ਵੀ ਕਿਸਾਨ ਅੰਦੋਲਨ ਮਾਮਲੇ 'ਚ ਬੀਜੇਪੀ 'ਤੇ ਨਿਸ਼ਾਨਾ ਸਾਧਿਆ ਹੈ। ਰਾਹà©à¨² ਨੇ ਟਵੀਟ ਕੀਤਾ ਕਿ ਵਿਸ਼ਵ ਅਹਿੰਸਾ ਦਿਵਸ 'ਤੇ ਬੀਜੇਪੀ ਦਾ ਦੋ ਸਾਲਾ ਗਾਂਧੀ ਜਯੰਤੀ ਸਮਾਗਮ ਸ਼ਾਂਤੀਪੂਰਵਕ ਦਿੱਲੀ ਆ ਰਹੇ ਕਿਸਾਨਾਂ 'ਤੇ ਅੱਤਿਆਚਾਰ ਨਾਲ ਸ਼à©à¨°à©‚ ਹੋਇਆ।ਜ਼ਿਕਰਯੋਗ ਹੈ ਕਿ ਗਾਂਧੀ ਜਯੰਤੀ ਮੌਕੇ ਦਿੱਲੀ 'ਚ ਦੇਸ਼ ਦੇ ਕਿਸਾਨ ਤੇ ਜਵਾਨ ਆਹਮੋ-ਸਾਹਮਣੇ ਹਨ। à¨à¨¾à¨°à¨¤à©€ ਕਿਸਾਨ ਯੂਨੀਅਨ ਦੇ ਬੈਨਰ ਹੇਠਹਜ਼ਾਰਾਂ ਕਿਸਾਨ ਨੌਂ ਦਿਨ ਦੀ ਯਾਤਰਾ ਤੋਂ ਬਾਅਦ ਦਿੱਲੀ ਬਾਰਡਰ ਤੱਕ ਪਹà©à©°à¨šà©‡ ਹਨ। ਕਿਸਾਨ ਰਾਜਘਾਟ ਤੱਕ ਮਾਰਚ ਕੱਢਣਾ ਚਾਹà©à©°à¨¦à©‡ ਹਨ ਪਰ ਪà©à¨²à¨¿à¨¸ ਨੇ ਉਨà©à¨¹à¨¾à¨‚ ਨੂੰ ਰੋਕਿਆ ਹੋਇਆ ਹੈ। ਪà©à¨²à¨¿à¨¸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ। |