à¨à¨¾à¨°à¨¤ 2 ਦੌੜਾਂ ਦੀ ਰੋਮਾਂਚਕ ਜਿੱਤ ਨਾਲ ਫਾਈਨਲ 'ਚ |
ਢਾਕਾ--04ਅਕਤੂਬਰ-(ਮੀਡੀਆ,ਦੇਸਪੰਜਾਬ)- ਕੌਮਾਂਤਰੀ ਕà©à¨°à¨¿à¨•à¨Ÿ ਵਿਚ ਵੀਰਵਾਰ ਨੂੰ à¨à¨¾à¨°à¨¤ ਦੇ ਨੌਜਵਾਨ ਖਿਡਾਰੀਆਂ ਦਾ ਦਿਨ ਰਿਹਾ ਹੈ। 18 ਸਾਲ ਦੇ ਪà©à¨°à¨¿à¨¥à¨µà©€ ਸ਼ਾਹ ਦੇ ਵੈਸਟਇੰਡੀਜ਼ ਵਿਰà©à©±à¨§ ਡੈਬਿਊ ਟੈਸਟ ਵਿਚ ਇਤਿਹਾਸਕ ਸੈਂਕੜੇ ਦੇ ਇਲਾਵਾ à¨à¨¾à¨°à¨¤ ਦੀ ਅੰਡਰ-19 ਟੀਮ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮà©à¨•à¨¾à¨¬à¨²à©‡ ਵਿਚ ਵੀਰਵਾਰ ਨੂੰ ਸਿਰਫ 2 ਦੌੜਾਂ ਨਾਲ ਹਰਾ ਕੇ ਅੰਡਰ-19 à¨à¨¶à©€à¨† ਕੱਪ ਕà©à¨°à¨¿à¨•à¨Ÿ ਟੂਰਨਾਮੈਂਟ ਦੇ ਫਾਈਨਲ ਵਿਚ ਪà©à¨°à¨µà©‡à¨¶ ਕਰ ਲਿਆ। à¨à¨¾à¨°à¨¤à©€ ਟੀਮ ਨੇ 49.3 ਓਵਰਾਂ ਵਿਚ 172 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਦੀ ਚà©à¨£à©Œà¨¤à©€ ਨੂੰ 46.2 ਓਵਰਾਂ ਵਿਚ 170 ਦੌੜਾਂ 'ਤੇ ਸਮੇਟ ਦਿੱਤਾ। à¨à¨¾à¨°à¨¤ ਦਾ ਫਾਈਨਲ ਵਿਚ ਸ਼à©à¨°à©€à¨²à©°à¨•à¨¾ ਤੇ ਅਫਗਾਨਿਸਤਾਨ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ à¨à¨¤à¨µà¨¾à¨° ਨੂੰ ਮà©à¨•à¨¾à¨¬à¨²à¨¾ ਹੋਵੇਗਾ। ਅੰਡਰ-19 à¨à¨¶à©€à¨† ਕੱਪ ਦਾ ਪਹਿਲਾ ਸੈਮੀਫਾਈਨਲ ਹਰ ਲਿਹਾਜ਼ ਨਾਲ ਕਾਂਟੇ ਵਾਲਾ ਰਿਹਾ।
|