ਬਿਪਾਸ਼ਾ ਨੇ ਪਤੀ ਕਰਨ ਨਾਲ ਕਰਵਾਇਆ ਖੂਬਸੂਰਤ ਫੋਟੋਸ਼ੂਟ, ਤਸਵੀਰਾਂ ਵਾਇਰਲ |
ਦਰਅਸਲ ਇਸ 'ਟà©à¨°à©ˆà¨µà¨² à¨à¨‚ਡ ਲੇਜਰ ਇੰਡੀਆ ਮੈਗਜ਼ੀਨ' ਨੇ ਆਪਣਾ ਵੈਡਿੰਗ ਤੇ ਹਨੀਮੂਨ ਦਾ ਸਪੈਸ਼ਲ ਮà©à©±à¨¦à©‡ ਨੂੰ ਲਾਂਚ ਕੀਤਾ ਹੈ।
ਇਸ ਫੋਟੋਸ਼ੂਟ 'ਚ ਬਿਪਾਸ਼ਾ ਬਸ੠ਤੇ ਕਰਨ ਸਿੰਘ ਗਰੋਵਰ ਨੂੰ ਇਸ ਪੇਜ 'ਤੇ ਜਗà©à¨¹à¨¾ ਮਿਲੀ ਹੈ। ਦੋਵਾਂ ਹੀ ਇਸ ਫੋਟੋਸ਼ੂਟ 'ਚ ਬੇਹੱਦ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ।
ਬਿਪਾਸ਼ਾ ਬਸ੠ਤੇ ਟà©à¨°à©ˆà¨µà¨² ਮੈਗਜ਼ੀਨ ਦੋਵਾਂ ਨੇ ਹੀ ਇਹ ਤਸਵੀਰਾਂ ਆਪਣੇ ਇੰਸਟਾਗà©à¨°à¨¾à¨® 'ਤੇ ਸ਼ੇਅਰ ਕੀਤੀਆਂ ਹਨ। |