ਸà©à¨–ਬੀਰ 'ਤੇ ਹਮਲਾ ਕਾਂਗਰਸ ਦੀ ਸਾਜ਼ਿਸ਼ : ਪà©à¨°à¨•à¨¾à¨¶ ਸਿੰਘ ਬਾਦਲ |
ਤਲਵੰਡੀ ਸਾਬੋ -05ਅਕਤੂਬਰ-(ਮੀਡੀਆ,ਦੇਸਪੰਜਾਬ)- ਸà©à¨–ਬੀਰ ਬਾਦਲ ਦੇ ਕਾਫਲੇ 'ਤੇ ਵੀਰਵਾਰ ਨੂੰ ਹੋਇਆ ਹਮਲਾ ਕਾਂਗਰਸ ਦੀ ਸਾਜ਼ਿਸ਼ ਹੈ। ਇਹ ਕਹਿਣਾ ਹੈ ਸਾਬਕਾ ਮà©à©±à¨– ਮੰਤਰੀ ਪà©à¨°à¨•à¨¾à¨¶ ਸਿੰਘ ਬਾਦਲ ਦਾ। ਬਾਦਲਾ ਹਲਕਾ ਮੌੜ ਮੰਡੀ ਅਤੇ ਤਲਵੰਡੀ ਵਿਖੇ 7 ਅਕਤੂਬਰ ਨੂੰ ਪਟਿਆਲਾ ਰੈਲੀ ਦੇ
ਸੰਬੰਧ ਵਿਚ ਵਰਕਰਾਂ ਨਾਲ ਮੀਟਿੰਗ ਕਰਨ ਪਹà©à©°à¨šà©‡ ਹੋਠਸਨ।
ਬਾਦਲ ਨੇ ਕਿਹਾ ਕਿ ਜਿਸ ਤਰà©à¨¹à¨¾à¨‚ ਅਬੋਹਰ ਅਤੇ ਫਰੀਦਕੋਟ ਰੈਲੀ ਵਿਚ à¨à¨°à¨µà¨¾à¨‚ ਇਕੱਠਹੋਇਆ
ਸੀ, ਇਸ ਤਰà©à¨¹à¨¾à¨‚ ਪਟਿਆਲਾ ਵਿਚ 'ਜ਼ਬਰ ਵਿਰੋਧੀ' ਰੈਲੀ ਨੂੰ ਵੀ ਲੋਕਾਂ ਵਲੋਂ à¨à¨°à¨µà¨¾à¨‚ ਇਕੱà¨
ਮਿਲੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਠਬਾਦਲ ਨੇ
ਕਿਹਾ ਕਿ ਜਿਸ ਤਰà©à¨¹à¨¾à¨‚ ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ
ਕੀਤੀ ਗਈ ਹੈ, ਉਸੇ ਤਰà©à¨¹à¨¾à¨‚ ਪੰਜਾਬ ਸਰਕਾਰ ਨੂੰ ਵੀ ਜਨਤਾ ਨੂੰ ਤੇਲ ਕੀਮਤਾਂ 'ਤੇ ਰਾਹਤ
ਦੇਣੀ ਚਾਹੀਦੀ ਹੈ। ਦੂਜੇ ਪਾਸੇ ਅਧਿਆਪਕਾਂ 'ਤੇ ਦਿੱਤੇ ਗਠਫੈਸਲੇ ਨੂੰ ਬਾਦਲ ਨੇ ਧੱਕਾ
ਕਰਾਰ ਦਿੱਤਾ ਹੈ।
|